ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟ

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟ

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਕਾਜ਼ੀਆਂ, ਬ੍ਰਾਹਮਣਾਂ, ਖੱਤਰੀਆਂ ਅਤੇ ਜਾਤ-ਪਾਤ ਦੀ ਵਿਰੋਧਤਾ ਤੋਂ ਬਿਨਾਂ ਜੋ ਹੋਰ ਮਹੱਤਵਪੂਰਨ ਜ਼ਿਕਰ ਆਇਆ ਹੈ ਉਹ ਹੈ ਸਿੱਧ ਜਾਂ ਨਾਥ ਸੰਪਰਦਾ ਦਾ। ਗੁਰੂ ਜੀ ਦੀ ਇਕ ਪੂਰੀ ਦੀ ਪੂਰੀ ਰਚਨਾ ਸਿੱਧ ਗੋਸ਼ਟ ਦੀ ਸੰਗਿਆ ਹੇਠ ਦਰਜ ਹੈ। ਇਸ ਵਿਚ ਸਿੱਧਾਂ ਨਾਲ ਵਿਚਾਰਧਾਰਕ ਗੋਸ਼ਟ ਦਾ ਵਰਨਣ ਹੈ। ਇਸ ਤੋਂ … Read more

ਗੁਰੂ ਅੰਗਦ ਦੇਵ ਜੀ (1539-1552 ਈ . )

ਗੁਰੂ ਅੰਗਦ ਦੇਵ ਜੀ (1539-1552 ਈ . )

ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਂ ਭਾਈ ਲਹਿਣਾ ਸੀ । ਭਾਈ ਲਹਿਣਾ ਜੀ ਦਾ ਜਨਮ ਭਾਈ ਫੇਰੂ ਦੇ ਘਰ, ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਮੱਤੇ ਦੇ ਸਰਾਏ ਜਿਸ ਨੂੰ ਸਰਾਏ ਨਾਗਾ ਵੀ ਕਿਹਾ ਜਾਂਦਾ ਹੈ ਵਿਖੇ 31 ਮਾਰਚ, 1504 ਈ. ਨੂੰ ਹੋਇਆਭਾਈ ਲਹਿਣਾ ਜੀ ਦੇ ਮਾਤਾ-ਪਿਤਾ ਦੀ ਆਰਥਿਕ ਹਾਲਤ ਗਰੀਬੀ ਵਾਲੀ ਹੀ ਸੀ । … Read more

ਸ਼੍ਰੀ ਗੁਰੂ ਰਾਮ ਦਾਸ ਜੀ (1574-1581 ਈ.)

ਸ਼੍ਰੀ ਗੁਰੂ ਰਾਮ ਦਾਸ ਜੀ (1574-1581 ਈ.)

ਸ਼੍ਰੀ ਗੁਰੂ ਰਾਮ ਦਾਸ ਜੀ, ਜਿਨ੍ਹਾਂ ਨੂੰ ਪਹਿਲਾਂ ਜੇਠਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਦਾ ਜਨਮ ਲਾਹੌਰ ਵਿਖੇ 25 ਅੱਸੂ ਸੰਮਤ 1591 ਬਿ. ਮੁਤਾਬਕ 24 ਸਤੰਬਰ, 1534 ਈ. ਨੂੰ ਹੋਇਆ। ਪਿਤਾ ਜੀ ਦਾ ਨਾਮ ਹਰੀ ਦਾਸ ਜੀ ਅਤੇ ਮਾਤਾ ਜੀ ਦਾ ਨਾਂ ਬੀਬੀ ਅਨੂਪ ਕੌਰ ਜਾਂ ਦਯਾ ਕੌਰ ਸੀ । ਭਾਈ ਜੇਠਾ ਜੀ … Read more

ਗੁਰੂ ਅਰਜਨ ਦੇਵ ਜੀ (1581-1606 ਈ . )

ਗੁਰੂ ਅਰਜਨ ਦੇਵ ਜੀ (1581-1606 ਈ . )

ਗੁਰੂ ਅਰਜਨ ਦੇਵ ਜੀ, ਆਪਣੇ ਪਿਤਾ ਗੁਰੂ ਰਾਮ ਦਾਸ ਜੀ ਤੋਂ ਪਿੱਛੋਂ ਸਿੱਖਾਂ ਦੇ ਪੰਜਵੇਂ ਗੁਰੂ ਬਣੇ ਅਤੇ 1606 ਈ. ਤੱਕ ਇਹ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ। ਅਖ਼ੀਰ 25 ਸਾਲਾਂ ਦੀ ਗੁਰਿਆਈ ਪੂਰੀ ਕਰਕੇ ਸੰਨ 1606 ਈ. ਵਿਚ ਸ਼ਹਾਦਤ ਦਾ ਜਾਮ ਪੀ ਗਏ ਸਨ।  ਇਨ੍ਹਾਂ ਦੇ ਸਮੇਂ ਸਿੱਖ ਧਰਮ ਨੇ ਬੇਮਿਸਾਲ ਤਰੱਕੀ ਕੀਤੀ। ਇਹ ਪਹਿਲੇ ਗੁਰੂ ਸਨ … Read more

ਗੁਰੂ ਹਰਿਗੋਬਿੰਦ ਸਾਹਿਬ ਜੀ (1604-1644 ਈ.)

ਗੁਰੂ ਹਰਿਗੋਬਿੰਦ ਸਾਹਿਬ ਜੀ (1604-1644 ਈ.)

ਰਾਜਨੀਤਕ ਹਾਲਾਤ :  ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਹਾਸਲ ਕਰਨ ਸਮੇਂ ਪੰਜਾਬ ਦੇ ਰਾਜਨੀਤਕ ਹਾਲਾਤ ਬਹੁਤ ਹੀ ਸੰਕਟਮਈ ਅਤੇ ਪੂਰੀ ਫਿਰਕੂ ਨੀਤੀ ਵਾਲੇ ਸਨ ਉਨ੍ਹਾਂ ਦੇ ਗੁਰਿਆਈ ਧਾਰਨ ਕਰਨ ਤੋਂ ਸਿਰਫ਼ ਦੋ ਸਾਲ ਪਹਿਲਾਂ ਹੀ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਤਖਤ ਹਾਸਲ ਕੀਤਾ ਸੀ ਅਤੇ ਬਾਦਸ਼ਾਹ ਬਣਨ ਉਪਰੰਤ ਉਸ ਦਾ ਸਾਰਾ ਧਿਆਨ ਪੰਜਾਬ ਵਿਚ ਆਪਣੇ ਪੁੱਤਰ … Read more

ਗੁਰੂ ਹਰਿ ਰਾਇ ਜੀ (1644-1661 ਈ .)

ਗੁਰੂ ਹਰਿ ਰਾਇ ਜੀ (1644-1661 ਈ .)

ਸ਼੍ਰੀ  ਗੁਰੂ ਹਰਿ ਰਾਇ ਜੀ ਦਾ ਜਨਮ 13 ਮਾਘ, ਸੰਮਤ 1686 ਬਿ. ਮੁਤਾਬਕ 30 ਜਨਵਰੀ, 1630 ਈ. ਨੂੰ ਹੋਇਆ ਸੀ । ਆਪ ਜੀ ਦੇ ਪਿਤਾ ਦਾ ਨਾਂ ਬਾਬਾ ਗੁਰਦਿੱਤਾ ਜੀ ਸੀ ਜੋ ਗੁਰੂ ਹਰਿਗੋਬਿੰਦ ਸਾਹਿਬ ਦੇ ਸਭ ਤੋਂ ਵੱਡੇ ਸਪੁੱਤਰ ਸਨ । ਆਪ ਜੀ ਦੀ ਮਾਤਾ ਦਾ ਨਾਂ ਨਿਹਾਲ ਕੌਰ ਜੀ ਸੀ । ਇਨ੍ਹਾਂ ਨੂੰ … Read more

ਗੁਰੂ ਹਰਿਕਰਿਸ਼ਨ ਜੀ (1661-1664 ਈ .)

ਗੁਰੂ ਹਰਿਕਰਿਸ਼ਨ ਜੀ (1661-1664 ਈ .)

ਗੁਰੂ ਹਰਿਕਰਿਸ਼ਨ ਜੀ ਅੱਠਵੇਂ ਗੁਰੂ ਸਨ। ਆਪ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਜੀ ਦੇ ਛੋਟੇ ਸਪੁੱਤਰ ਸਨ । ਆਪ ਤੋਂ ਵੱਡੇ ਰਾਮ ਰਾਇ ਸਨ। ਗੁਰੂ ਹਰਿਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਗੁਰਦਿੱਤਾ ਜੀ ਸਨ । ਗੁਰਦਿੱਤਾ ਜੀ ਦੇ ਅੱਗੇ ਦੋ ਸਪੁੱਤਰ ਸਨ । ਇਹ ਸਨ : ਧੀਰ ਮੱਲ ਅਤੇ ਗੁਰੂ ਹਰਿ ਰਾਇ । ਧੀਰ ਮੱਲ ਵੱਡੇ … Read more

ਗੁਰੂ ਤੇਗ ਬਹਾਦੁਰ ਜੀ (1664-1675 ਈ .)

ਗੁਰੂ ਤੇਗ ਬਹਾਦੁਰ ਜੀ (1664-1675 ਈ .)

ਗੁਰੂ ਤੇਗ ਬਹਾਦੁਰ ਜੀ ਸਿੱਖ ਰਾਸ਼ਟਰ ਦੇ ਨੌਵੇਂ ਗੁਰੂ ਸਨ । ਇਨ੍ਹਾਂ ਦਾ ਸਮਾਂ 1664 ਈ. ਤੋਂ ਲੈ ਕੇ 1675 ਈ. ਤੱਕ ਦਾ ਸੀ। ਆਪ ਜੀ ਦੇ ਸਮੇਂ ਤੱਕ ਸਿੱਖ ਧਰਮ ਆਪਣਾ ਅੱਠ ਪੀੜੀਆਂ ਦਾ ਵਿਕਾਸ ਤਹਿ ਕਰ ਚੁੱਕਿਆ ਸੀ । ਪਿੱਠ ਭੂਮੀ ਦੇ ਤੌਰ ’ਤੇ ਸਿੱਖ ਰਾਸ਼ਟਰ ਦੇ ਪਾਸ ਆਪਣਾ ਧਾਰਮਕ ਗ੍ਰੰਥ (ਸ੍ਰੀ ਗੁਰੂ … Read more

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

ਗੁਰੂ ਗੋਬਿੰਦ ਸਿੰਘ ਜੀ (1675-1708 ਈ .)

ਗੁਰੂ ਗੋਬਿੰਦ ਸਿੰਘ ਜੀ ਸਿੱਖ ਰਾਸ਼ਟਰ ਦੇ ਦਸਵੇਂ ਗੁਰੂ ਹੋਏ ਹਨ। ਆਪ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਤੋਂ ਪਿੱਛੋਂ 1675 ਈ. ਵਿਚ ਗੁਰਗੱਦੀ ਪਰਾਪਤ ਕੀਤੀ ਅਤੇ 1708 ਈ. ਤੱਕ ਗੁਰਿਆਈ ਕੀਤੀ ਸੀ । ਆਪ ਜੀ ਦੇ ਸਮੇਂ ਦੋ ਮੁਗ਼ਲ ਬਾਦਸ਼ਾਹ ਹੋਏ ਸਨ । ਪਹਿਲਾ ਔਰੰਗਜ਼ੇਬ ਅਤੇ ਦੂਜਾ ਬਹਾਦੁਰ ਸ਼ਾਹ । … Read more

ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀਆਂ ਗੁਆਂਢੀ ਰਿਆਸਤਾਂ

ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀਆਂ ਗੁਆਂਢੀ ਰਿਆਸਤਾਂ

ਗੁਰੂ ਗੋਬਿੰਦ ਸਿੰਘ ਜੀ ਨੇ 1675 ਈ. ਵਿਚ ਗੁਰਗੱਦੀ ਸੰਭਾਲੀ ਸੀ । ਉਨ੍ਹਾਂ ਦੇ ਕੰਮਾਂ ਨੂੰ ਵਾਚਣ ਤੋਂ ਪਹਿਲਾਂ ਉਸ ਆਲੇ ਦੁਆਲੇ ਨੂੰ ਵਾਚ ਲੈਣਾ ਅਤੀ ਜਰੂਰੀ ਹੈ ਤਾਂ ਕਿ ਉਸ ਸਥਿਤੀ ਤੋਂ ਜਾਣੂੰ ਹੋਇਆ ਜਾਵੇ ਜਿਸ ਸਥਿਤੀ ਦੇ ਵਿਚ ਗੁਰੂ ਜੀ ਰਹਿ ਰਹੇ ਸਨ । ਸਥਿਤੀਆਂ ਤੋਂ ਜਾਣੂ ਹੋਏ ਬਿਨਾਂ ਇਤਿਹਾਸਕ ਘਟਨਾਵਾਂ ਦਾ ਸਹੀ … Read more