ਪੰਜਾਬ ਦੇ ਲੋਕ-ਨਾਚ
ਪੰਜਾਬ ਦੀ ਧਰਤੀ ਉਪਜਾਊ ਅਤੇ ਦਰਿਆਵਾਂ ਨਾਲ ਸ਼ਿੰਗਾਰੀ ਹੋਈ ਹੈ। ਇਸ ਦੇ ਮੌਸਮ ਰੰਗੀਲੇ ਤੇ ਸੁਹਾਉਣੇ ਹਨ। ਇਸ ਦੀ ਅਤਿ ਦੀ ਗਰਮੀ ਅਤੇ ਅਤਿ ਦੀ ਸਰਦੀ ਇਸ ਦੀ ਵੱਸੋਂ ਦੀ ਸਹਿਣ-ਸ਼ਕਤੀ ਨੂੰ ਵਧਾਉਂਦੀ ਹੈ। ਇਸ ਦੇ ਲਹਿਲਹਾਉਂਦੇ ਖੇਤਾਂ ਅਤੇ ਇਸ ਦੀਆਂ ਕੁੰਢੀਆਂ ਬੂਰੀਆਂ ਨੇ ਪੰਜਾਬੀਆਂ ਨੂੰ ਚੌੜੀਆਂ ਛਾਤੀਆਂ, ਤਕੜੇ ਡੌਲੇ ਅਤੇ ਗੁੰਦਵੇਂ ਸਰੀਰ ਦਿਤੇ ਹਨ। … Read more