ਪੰਜਾਬ ਦੇ ਇਤਿਹਾਸਕ ਤੇ ਧਾਰਮਿਕ ਅਸਥਾਨ | ਪੰਜਾਬ ਦੇ ਪ੍ਰਸਿੱਧ ਸ਼ਹਿਰ ਤੇ ਕਸਬੇ
ਪੰਜਾਬ ਦੇ ਇਤਿਹਾਸਕ ਤੇ ਧਾਰਮਿਕ ਅਸਥਾਨ | ਪੰਜਾਬ ਦੇ ਪ੍ਰਸਿੱਧ ਸ਼ਹਿਰ ਤੇ ਕਸਬੇ ਜਿਵੇਂ ਆਰੰਭ ਵਿਚ ਲਿਖਿਆ ਗਿਆ ਹੈ ਪੰਜਾਬ ਦਾ ਇਤਿਹਾਸ ਅਤੇ ਉਸ ਦੇ ਬਹੁਤ ਸਾਰੇ ਇਤਿਹਾਸਕ ਅਸਥਾਨ ਇਤਨੇ ਹੀ ਪ੍ਰਾਚੀਨ ਅਤੇ ਵਿਸ਼ੇਸ਼ਤਾ ਭਰਪੂਰ ਹਨ ਜਿਤਨੀ ਕਿ ਹਿੰਦੁਸਤਾਨ ਦੀ ਸਭਿਅਤਾ। ਕੁਝ ਸ਼ਹਿਰ ਤਾਂ ਆਰੀਆ ਲੋਕਾਂ ਦੇ ਇਥੇ ਆਉਣ ਤੋਂ ਵੀ ਪਹਿਲਾਂ ਦੇ ਹਨ ਅਤੇ … Read more