ਮਾਹਲ ਗੋਤ ਦਾ ਇਤਿਹਾਸ | Mahal Goat History |
ਮਾਹਲ ਮਹਾਂਭਾਰਤ ਦੇ ਸਮੇਂ ਦਾ ਇੱਕ ਪੁਰਾਣਾ ਜੱਟ ਕਬੀਲਾ ਹੈ । ਮਾਹਲ, ਮੋਹਿਲ ਅਤੇ ਮਾਹੇ ਇਕੋ ਗੋਤ ਹੈ । ਵੱਖ-ਵੱਖ ਖੇਤਰਾਂ ਵਿੱਚ ਉੱਚਾਰਨ ਵਿੱਚ ਫਰਕ ਹੈ । ਇਹ ਆਪਣਾ ਸੰਬੰਧ ਚੋਹਾਨ ਰਾਜਪੂਤਾਂ ਨਾਲ ਜੋੜਦੇ ਹਨ । ਇਹ ਗੋਦਾਰਿਆਂ ਨੂੰ ਆਪਣੇ ਭਾਈਚਾਰੇ ਵਿੱਚੋਂ ਸਮਝਦੇ ਹਨ । ਰਾਮਾਇਣ ਕਾਲ ਸਮੇਂ ਵੀ ਇਨ੍ਹਾਂ ਦਾ ਇੱਕ ਜਨਪਦ ਸੀ । ਮਾਹੀ … Read more