ਬੱਧਣ ਗੋਤ ਦਾ ਇਤਿਹਾਸ | Badhan Goat History |
ਬੱਧਣ ਜੱਟਾਂ ਦਾ ਇਕ ਛੋਟਾ ਜਿਹਾ ਕਬੀਲਾ ਹੈ। ਐਚ. ਏ. ਰੋਜ਼ ਅਨੁਸਾਰ ਬੱਧਣ ਸਰੋਆ ਰਾਜਪੂਤਾਂ ਵਿੱਚੋਂ ਹਨ। ਇਨ੍ਹਾਂ ਦਾ ਵਡੇਰਾ ਕਾਲਾ ਸੀ ਜੋ ਜੰਮੂ ਵਿੱਚ ਰਹਿੰਦਾ ਸੀ। ਕੁਝ ਸਮੇਂ ਜੰਮੂ ਰਹਿਕੇ ਇਹ ਸਿਆਲਕੋਟ ਤੇ ਦੁਆਬੇ ਵਿੱਚ ਆਬਾਦ ਹੋ ਗਏ ਸਨ। ਕਿਸੇ ਸਮੇਂ ਸਰੋਆ ਰਾਜਪੂਤਾਂ ਦਾ ਦਿੱਲੀ ਦੇ ਖੇਤਰ ਵਿੱਚ ਰਾਜ ਸੀ । ਜਦੋਂ ਇਨ੍ਹਾਂ ਦਾ ਦਿੱਲੀ … Read more