ਪੂੰਨੀਆਂ ਗੋਤ ਦਾ ਇਤਿਹਾਸ | Pooniya Goat History |
ਸ਼ੱਕ ਜਾਤੀ ਦੇ ਲੋਕ ਈਸਾ ਤੋਂ ਕਈ ਸੌ ਵਰ੍ਹੇ ਪਹਿਲਾਂ ਤੁਰਕਸਤਾਨ ਤੇ ਬੱਲਖ ਖੇਤਰ ਤੋਂ ਆਕੇ ਟੈਕਸਲਾ, ਮੱਥਰਾ ਅਤੇ ਸੁਰਾਸ਼ਟਰ ਆਦਿ ਵਿੱਚ ਵਸ ਗਏ ਸਨ। ਇਨ੍ਹਾਂ ਦੇ ਇਕ ਪਰਤਾਪੀ ਰਾਜੇ ਸਲਵਾਨ ਨੇ ਈਸਾ ਤੋਂ 78 ਵਰ੍ਹੇ ਮਗਰੋਂ ਦੱਖਣੀ, ਪਛਮੀ ਤੇ ਉੱਤਰ ਪੱਛਮੀ ਭਾਰਤ ਨੂੰ ਜਿੱਤ ਕੇ ਆਪਣਾ ਸੰਮਤ ਚਲਾਇਆ ਸੀ। ਕੰਗ, ਬੱਲ ਤੇ ਪੂੰਨੀਆਂ ਜਾਤੀ … Read more