Guru Ka baagh Morcha | ਗੁਰੂ ਕੇ ਬਾਗ ਦਾ ਮੋਰਚਾ
ਗੁਰਮਤਿ ਦੇ ਸੋਮੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਖਾਲਸਾ ਪੰਥ ਸਮੇਂ-ਸਮੇਂ ਲੋੜ ਅਨੁਸਾਰ ਧਰਮਸਾਲੀਏ, ਮਸੰਦ, ਮਹੰਤ ਆਦਿ ਦੀਆਂ ਸੰਸਥਾਵਾਂ ਤੇ ਕਮੇਟੀਆਂ ਬਣਾਉਂਦਾ ਆਇਆ ਹੈ ਅਤੇ ਲੋੜੀਦੀਆਂ ਤਬਦੀਲੀਆਂ ਵੀ ਕਰਦਾ ਰਿਹਾ ਹੈ। ਪਰ ਖਾਲਸਾ। ਪੰਥ ਨੇ ਕਦੇ ਵੀ ਗੁਰਮਤਿ-ਵਿਰੋਧੀ ਸ਼ਕਤੀਆਂ ਜਾਂ ਸਰਕਾਰੀ ਦਖਲ ਨੂੰ ਬਰਦਾਸ਼ਤ ਨਹੀਂ ਕੀਤਾ। ਗੁਰਦੁਆਰਿਆਂ ਦੀ ਸੇਵਾ-ਸੰਭਾਲ ਦਾ ਕੰਮ ਗੁਰੂ ਸਾਹਿਬਾਨ ਦੇ ਸਮੇਂ … Read more