ਗਾਡੀ ਲੁਹਾਰ ਕਬੀਲਾ ਦਾ ਸੱਭਿਆਚਾਰ | Gadi luhar kabile da Culture
ਗਾਡੀ ਲੁਹਾਰ ਕਬੀਲਾ : ਇਤਿਹਾਸਿਕ ਪਿਛੋਕੜ ਕੁਝ ਸਦੀਆਂ ਪਹਿਲਾਂ ਕਿਹੜੀਆਂ ਪਰਿਸਥਿਤੀਆਂ ਵਿਚੋਂ ਲੰਘਦਿਆਂ ਗਾਡੀ ਲੁਹਾਰ ਰਾਜਪੂਤ ਆਪਣੀ ਅਲੌਕਿਕ ਸ਼ਾਨ, ਗੌਰਵ ਅਤੇ ਮੁਖ ਧਾਰਾ ਨਾਲੋਂ ਟੁੱਟ ਕੇ, ਨਾ ਕੇਵਲ ਜਨਮ ਭੁੰਏਂ ਤੋਂ ਹੀ ਵਾਂਝੇ ਰਹਿ ਗਏ ਅਤੇ ਇਕ ਟੱਪਰੀਵਾਸ ਕਬੀਲੇ ਵਿਚ ਪ੍ਰਵਰਤਿਤ ਹੋ ਗਏ, ਇਸਦੇ ਤਾਰਕਿਕ ਆਧਾਰ ਲਭਣੇ ਕਠਿਨ ਹਨ। ਅਜਿਹੀਆਂ ਇਤਿਹਾਸਿਕ ਘਟਨਾਵਾਂ ਜੋ ਕਿਸੇ ਸ਼ਾਸਕ … Read more