ਰਾਜਸਥਾਨ ਦੀ ਲੋਕਧਾਰਾ | Rajshtan Di Lok dhara
ਪ੍ਰਦੇਸ਼ ਅਤੇ ਲੋਕ ਰਾਜਸਥਾਨ—ਹਾਜਪੂਤਾਂ ਦੀ ਰਿਹਾਇਸ਼ਗਾਹ—ਭਾਰਤ ਦਾ ਦੂਜੇ ਨੰਬਰ ਉਤੇ ਸਭ ਤੋਂ ਵੱਡਾ ਰਾਜ ਹੈ ਅਤੇ ਇਹ ਸੰਯੁਕਤ ਰਾਜ (United Kingdom) ਨਾਲੋਂ ਇਲਾਕੇ ਵਿਚ ਵੱਡਾ ਹੈ । ਟੀ. ਐਚ. ਹੈਡਲੇ ਅਨੁਸਾਰ ਇਸ ਦਾ ਆਕਾਰ ਬਾਹਰੀ ਹੱਦਾਂ ਤੋਂ ਥੋੜੇ ਜਿਹੇ ਫ਼ਰਕ ਨਾਲ ਸਮ-ਚੋਕੋਰ ਵਰਗਾ ਹੈ । ਇਸ ਇਲਾਕੇ ਨੂੰ ਅਰਾਵਲੀ ਪਹਾੜੀਆਂ ਦੋ ਕੁਦਰਤੀ ਭਾਗਾਂ ਵਿਚ ਵੰਡਦੀਆਂ … Read more