ਮਹਾਨ ਸੂਫ਼ੀ ਪੀਰ ਸੱਯਦ ਬੁੱਧੂ ਸ਼ਾਹ ਸਢੌਰਾ | Peer Budhu Shah Ji
ਦਸਮ ਪਾਤਸ਼ਾਹ ਤੋਂ ਕੁਰਬਾਨ ਪੀਰ ਬੁੱਧੂ ਸ਼ਾਹ ਸਢੌਰਾ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਹਾਣੀ ਮਹਾਂ-ਪੁਰਖ ਸਨ । ਉਹ ਮੁਗਲ ਬਾਦਸ਼ਾਹ ਔਰੰਗਜ਼ੇਬ (ਰਾਜਕਾਲ 1658-1707 ਈ.) ਦੇ ਸਮਕਾਲੀ ਸਨ। ਔਰੰਗਜ਼ੇਬ ਦੇ ਜਨੂੰਨੀ ਰਾਜ ਵਿਚ ਮਨੁੱਖੀ ਹੱਕਾਂ ਦੀ ਜੋ ਮਿੱਟੀ ਪਲੀਤ ਹੋ ਰਹੀ ਸੀ, ਉਸ ਨੂੰ ਦਸਮ ਪਾਤਸ਼ਾਹ ਵਰਗਾ ਦੈਵੀ ਸੂਰਮਾ ਹੀ ਠੱਲ੍ਹ ਪਾ ਸਕਦਾ ਸੀ । … Read more