ਮਾਤਾ ਸਾਹਿਬ ਕੌਰ, ਖਾਲਸੇ ਦੀ ਮਾਤਾ (1681-1747) ਗਿਆਨੀ ਹਰੀ ਸਿੰਘ | Mata Sahib Kaur (1681-1747) Khalse Di Mata Giyani Hari Singh
ਆਦਿਕਾ ਤੇ ਇਤਿਹਾਸਕ-ਤੱਥ (ਪਹਿਲਾ ਸੰਸਕਰਣ) ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਆਖਿਆ ਸੀ ਕਿ ਸਿੱਖਾਂ ਨੇ ਇਤਿਹਾਸ ਬਹੁਤ ਬਣਾਇਆ ਹੈ ਪਰ ਉਸ ਨੂੰ ਸੰਭਾਲਿਆ ਨਹੀਂ, ਜਿਤਨਾ ਵਧੇਰੇ ਕੁਰਬਾਨੀਆਂ ਦੇ ਕੇ ਸਿੱਖਾਂ ਨੇ ਇਤਿਹਾਸ ਪੈਦਾ ਕੀਤਾ, ਉਤਨੀ ਵੱਧ ਅਣਗਹਿਲੀ ਇਤਿਹਾਸ ਆਪ ਲਿਖਣ ਤੇ ਲਿਖਾਣ ਵੱਲ ਵਰਤੀ ਹੈ । ਇਸ ਕਥਨ ਦੀ ਸਚਾਈ ਦਾ ਅਹਿਸਾਸ ਮਾਤਾ … Read more