ਬਿਜੈ ਸਿੰਘ ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ | Bijay Singh Bhai Vir Singh Sahitya Sadan
ਪ੍ਰਵੇਸ਼ਕਾ ਕਹਿੰਦੇ ਹਨ ਜੇ ਕਿਸੇ ਕੌਮ ਨੂੰ ਨਿਰਬਲ ਕਰਨਾ ਹੋਵੇ ਤਾਂ ਸਭ ਤੋਂ ਸੌਖਾ ਤਰੀਕਾ ਉਸ ਦੀ ਜ਼ਬਾਨ ਤੇ ਸੰਸਕ੍ਰਿਤੀ ਨੂੰ ਖ਼ਤਮ ਕਰਨਾ ਹੈ। ਠੀਕ ਇਹੋ ਹੀ ਹਾਲ ਸਿੱਖ ਰਾਜ ਦੇ ਪਤਨ ਪਿਛੋਂ ਸਿੱਖਾਂ ਦਾ ਹੋਇਆ। ਦਰਅਸਲ ਕੌਮ ਵਿਚ ਕਮਜ਼ੋਰੀ ਦੀਆਂ ਨਿਸ਼ਾਨੀਆਂ ਮਹਾਰਾਜਾ : ਰਣਜੀਤ ਸਿੰਘ ਦੇ ਸਮੇਂ ਤੋਂ ਆ ਗਈਆਂ ਸਨ। ਰਾਜ ਭਾਗ ਨਾਲ … Read more