ਏਹੁ ਹਮਾਰਾ ਜੀਵਣਾ ਦਲੀਪ ਕੌਰ ਟਿਵਾਣਾ | Eho Hamara Jeevna Dalip Kaur Tiwana
ਏਹੁ ਹਮਾਰਾ ਜੀਵਣਾ 1 ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ। ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਵਿੰਗੀ ਟੇਢੀ ਬੀਹੀ। ਬੀਹੀ ਦੇ ਪਰਲੇ ਸਿਰੇ ਉੱਤੇ ਮੋਕਲੇ ਜਿਹੇ ਵਿਹੜੇ ਵਾਲਾ ਨਰੈਣੇ ਅਮਲੀ ਦਾ ਘਰ। ਭਾਨੋ ਘਰ ਸੰਭਰ ਰਹੀ ਹੈ। “ਨੀ ਬੇਬੇ ਸੰਤੀ ਤੂੰ ਕੁਸ਼ ਸੁਣਿਐ? ਕਹਿੰਦੇ ਨੇ ਗੰਗਾ ਦੇ ਨ੍ਹਾਉਣ ਗਿਆ ਨਰੈਣ ਅਮਲੀ ਤੀਮੀ ਲੈ ਆਇਐ … Read more