ਵੀਹਵੀਂ ਸਦੀ ਦਾ ਪੰਜਵਾਂ ਦਹਾਕਾ ਜਗਦੀਸ਼ ਨੀਲੋਂ

ਵੀਹਵੀਂ ਸਦੀ ਦਾ ਪੰਜਵਾਂ ਦਹਾਕਾ ਜਗਦੀਸ਼ ਨੀਲੋਂ

ਸਮਾਜਕ ਸਰੋਕਾਰਾਂ ਨਾਲ ਜੁੜਿਆ ਲੇਖਕ-ਜਗਦੀਸ਼ ਨੀਲੋਂ  ‘ਤੰਗੀਆਂ-ਤੁਰਬੀਆਂ ਅਭਾਵ ਤੇ ਸਾਧਨਹੀਣਤਾ ਮੇਰੇ ਜਨਮ ਸਮੇਂ ਤੋਂ ਹੀ ਮੈਨੂੰ ਵਿਰਾਸਤ ਵਿੱਚ ਮਿਲੀਆਂ ਹੋਈਆਂ ਹਨ। ਮੇਰੇ ਲਹੂ ਨਾਲ ਸਾਂਝ ਪਾਈ ਹੋਣ ਕਰਕੇ ਇਹ ਮੈਨੂੰ ਸਤਾਉਂਦੀਆਂ ਨਹੀਂ। ਮੈਂ ਇਨ੍ਹਾਂ ਵਲੋਂ ਬੇਖ਼ਬਰ ਹੋ ਕੇ ਆਪਣੇ ਵਰਗੇ ਜਾਂ ਆਪ ਤੋਂ ਵੀ ਹੇਠਾਂ ਰਹਿ ਰਹੇ ਉਨ੍ਹਾਂ ਲੋਕਾਂ ਬਾਰੇ ਸੋਚਦਾ, ਲਿਖਦਾ ਹਾਂ, ਜਿਹੜੇ ਸਾਧਨਹੀਣ … Read more

ਸੀਨੀਅਰ ਗਿਆਨ ਸੀਰਜਿ ਹਿਮਾਲੀਆ ਪਰਬਤ ਭਾਸ਼ਾ ਵਿਭਾਗ,ਪੰਜਾਬ

ਸੀਨੀਅਰ ਗਿਆਨ ਸੀਰਜਿ ਹਿਮਾਲੀਆ ਪਰਬਤ ਭਾਸ਼ਾ ਵਿਭਾਗ,ਪੰਜਾਬ

ਕਾਂਡ 1  ਜਾਣ ਪਛਾਣ  ਹਿਮਾਲੀਆ ਪਰਬਤ ਸੰਸਾਰ ਦੇ ਸਭ ਤੋਂ ਉੱਚੇ ਅਤੇ ਵਿਸ਼ਾਲ ਪਰਬਤ ਹਨ। ਇਨ੍ਹਾਂ ਦੀ ਲੰਬਾਈ ਪੰਜ ਹਜ਼ਾਰ ਕਿਲੋਮੀਟਰ ਤੇ ਚੌੜਾਈ ਚਾਰ ਸੌ ਕਿਲੋਮੀਟਰ ਤੱਕ ਹੈ। ਇਹ ਰੂਸ ਵਿਚ ਪਾਮੀਰ ਗੰਡ ਤੋਂ ਲੈ ਕੇ ਅਫ਼ਗਾਨਿਸਤਾਨ, ਭਾਰਤ, ਨੇਪਾਲ ਅਤੇ ਚੀਨ ਦੇ ਤਿੱਬਤ ਖੇਤਰ ਤੋਂ ਹੁੰਦੇ ਹੋਏ ਬਰਮਾ ਤਕ ਫੈਲੇ ਹੋਏ ਹਨ। ਹਿਮਾਲੀਆ ਪਰਬਤ ਦੇ … Read more

ਲੋਕ ਵਾਰਾਂ ਅਤੇ ਅਧਿਆਤਮਕ ਵਾਰਾਂ ਦੀ ਦ੍ਰਿਸ਼ਟੀ ਤੇ ਸਰੂਪ ਡਾ. ਸੁਖਵਿੰਦਰ ਸਿੰਘ

ਲੋਕ ਵਾਰਾਂ ਅਤੇ ਅਧਿਆਤਮਕ ਵਾਰਾਂ ਦੀ ਦ੍ਰਿਸ਼ਟੀ ਤੇ ਸਰੂਪ ਡਾ. ਸੁਖਵਿੰਦਰ ਸਿੰਘ

ਮੁਖਬੰਦ ਅਜੋਕਾ ਦੌਰ, ਸਾਇੰਸ ਤੇ ਤਕਨਾਲੋਜੀ ਦਾ ਦੌਰ ਹੈ। ਇਸ ਦੌਰ ਵਿਚ ਮਨੁੱਖੀ ਸੱਭਿਅਤਾ ਦੇ ਵਿਕਾਸ ਵਿਚ ਦੇਖਣ ਯੋਗ ਪ੍ਰਾਪਤੀਆਂ ਦੀ ਪ੍ਰਤੀਤੀ ਹੁੰਦੀ ਹੈ। ਕੋਈ ਵਕਤ ਸੀ ਸਾਨੂੰ ਕੁਝ ਗੱਲਾਂ ਸਾਇੰਸੀ ਗਲਪ ਦਾ ਆਭਾਸ ਕਰਵਾਉਂਦੀਆਂ ਸਨ ਪਰ ਅੱਜ ਉਹੀ ਗੱਲਾ ਦਿਸਦਾ ਸੱਚ ਲੱਭ ਰਹੀਆਂ ਹਨ। ਇਹਨਾਂ ਪ੍ਰਾਪਤੀਆਂ ਦਾ ਦੂਜਾ ਪੱਖ ਇਹ ਵੀ ਹੈ ਕਿ ਮਨੁੱਖ … Read more

ਲੋਕ ਕਹਾਣੀਆਂ ਸੁਖਦੇਵ ਮਾਦਪੁਰੀ (ਹਰਨੇਕ ਸਿੰਘ ਘੜੂੰਆਂ) (ਬਲਰਾਜ ਸਿੰਘ ਸਿੱਧੂ ਐਸ.ਪੀ.)

ਲੋਕ ਕਹਾਣੀਆਂ ਸੁਖਦੇਵ ਮਾਦਪੁਰੀ (ਹਰਨੇਕ ਸਿੰਘ ਘੜੂੰਆਂ) (ਬਲਰਾਜ ਸਿੰਘ ਸਿੱਧੂ ਐਸ.ਪੀ.)

ਰੂਪ-ਬਸੰਤ  ਰੂਪ ਬਸੰਤ ਦੀ ਲੋਕ-ਗਾਥਾ ਸਦੀਆਂ ਪੁਰਾਣੀ ਹੈ। ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ। ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ। ਕਹਿੰਦੇ ਹਨ ਹਜ਼ਾਰਾਂ ਵਰ੍ਹੇ ਪਹਿਲਾਂ ਸੰਘੋਲ ਇੱਕ ਘੁੱਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ-ਰੂਪ ਬਸੰਤ ਦੇ ਪਿਤਾ … Read more

ਪੰਜਾਬੀ ਤੇ ਪੰਜਾਬੀਅਤ ਅਤਰ ਸਿੰਘ ਗੁਲਜ਼ਾਰ ਸਿੰਘ ਸੰਧੂ ਵਿਜੇ ਦੌਹਾਨ

ਪੰਜਾਬੀ ਤੇ ਪੰਜਾਬੀਅਤ ਅਤਰ ਸਿੰਘ ਗੁਲਜ਼ਾਰ ਸਿੰਘ ਸੰਧੂ ਵਿਜੇ ਦੌਹਾਨ

ਭਾਵੇਂ ਭਾਰਤੀ ਪੰਜਾਬ ਦਾ ਭਾਸ਼ਾਈ ਪੁਨਰਗਠਨ ਭਾਸ਼ਾਈ ਆਧਾਰਾਂ ਨਾਲ ਵਧ ਵਿਰਕ ਆਧਾਰਾਂ ਤੇ ਕੀਤਾ ਗਿਆ, ਪਰ ਤਾਂ ਵੀ ਭਾਰਤੀ ਗਣਰਾਜ ਵਿਚ ਇਕ ਪੰਜਾਬੀ ਬੋਲਦੇ ਰਾਜ ਦੀ ਸਥਾਪਨਾ ਪੰਜਾਬੀ ਸ਼ਖਸੀਅਤ ਨੂੰ ਨਿਖੇੜਨ ਅਤੇ ਉਜਾਗਰ ਕਰਨ ਦੇ ਕਾਰਜ ਵਿਚ ਸਭ ਤੋਂ ਵਧ ਮਹੱਤਵਪੂਰਨ ਤੱਤ ਬਣ ਗਈ ਹੈ । ਪੰਜਾਬੀ ਬੱਲੀ ਦੇ ਆਧਾਰ ਤੇ ਇਕ ਵੱਖਰੇ ਤਾਜ ਦਾ … Read more

ਚੱਪੜ-ਚਿੜੀ ਦੀ ਲੜਾਈ ਅਤੇ ਖਾਲਸਾ ਰਾਜ ਦੀ ਸਥਾਪਨਾ ਡਾ. ਸੁਖਦਿਆਲ ਸਿੰਘ

ਚੱਪੜ-ਚਿੜੀ ਦੀ ਲੜਾਈ ਅਤੇ ਖਾਲਸਾ ਰਾਜ ਦੀ ਸਥਾਪਨਾ ਡਾ. ਸੁਖਦਿਆਲ ਸਿੰਘ

ਭੂਮਿਕਾ  ਹਿੰਦੁਸਤਾਨ ਵਿਚ ਅਨੇਕਾਂ ਲੜਾਈਆਂ ਲੜੀਆਂ ਗਈਆਂ ਹਨ । ਵੈਸੇ ਤਾਂ ਆਰੀਆਂ ਲੋਕਾਂ ਦੇ ਆਉਣ ਤੋਂ ਹੀ ਹਿੰਦੁਸਤਾਨ ਦੀ ਧਰਤੀ ਲੜਾਈਆਂ ਦਾ ਮੈਦਾਨ ਬਣੀ ਹੋਈ ਸੀ ਪਰ ਯੂਨਾਨੀ ਹਮਲਾਵਰਾਂ ਦੇ ਸਮੇਂ ਤੋਂ ਤਾਂ ਇਹ ਖਾਸ ਕਰਕੇ ਜੰਗ-ਭੂਮੀ ਬਣ ਗਈ ਸੀ । ਇਸ ਤਰ੍ਹਾਂ ਦੀਆਂ ਲੜਾਈਆਂ ਜਿਹਲਮ ਤੋਂ ਲੈ ਕੇ ਪਾਣੀਪਤ ਤਕ ਅਨੇਕਾਂ ਥਾਵਾਂ ਤੇ ਲੜੀਆਂ … Read more

ਦੁਖੀਏ ਮਾਂ-ਪੁੱਤ ਗਿਆਨੀ ਸੋਹਣ ਸਿੰਘ ਸੀਤਲ

ਦੁਖੀਏ ਮਾਂ-ਪੁੱਤ ਗਿਆਨੀ ਸੋਹਣ ਸਿੰਘ ਸੀਤਲ

ਮੁੱਢਲੀ ਬੇਨਤੀ ਜਦੋਂ ਮੈਂ ‘ਸਿੱਖ ਰਾਜ ਕਿਵੇਂ ਗਿਆ ?” ਲਿਖ ਰਿਹਾ ਸਾਂ, ਓਦੋਂ ਹੀ ਮੇਰੇ ਦਿਲ ਵਿਚ ਇਹ ‘ਦੁਖੀਏ ਮਾਂ-ਪੁੱਤ’ ਪੁਸਤਕ ਲਿਖਣ ਦੇ ਵਿਚਾਰ ਪੈਦਾ ਹੋਏ ।  ਜਿਉਂ-ਜਿਉਂ ਮੈਂ ਮਹਾਰਾਣੀ ਜਿੰਦ ਕੌਰ ਤੇ ਉਸ ਦੇ ਇਕੋ ਇਕ ਪੁੱਤਰ ਮਹਾਰਾਜਾ ਦਲੀਪ ਸਿੰਘ ਦੇ ਹਾਲ ਖੋਜਦਾ ਗਿਆ, ਮੇਰਾ ਦਿਲ ਅਥਾਹ ਪੀੜ ਨਾਲ ਭਰਦਾ ਗਿਆ। ਦੁਨੀਆਂ ਉੱਤੇ ਕੇਈ … Read more

ਸਾਕਾ ਸਰਹਿੰਦ – ਪਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਗਾਥਾ 

ਸਾਕਾ ਸਰਹਿੰਦ - ਪਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਗਾਥਾ 

ਸਾਕਾ ਸਰਹਿੰਦ – ਪਾਬਾ ਮੋਤੀ ਰਾਮ ਮਹਿਰਾ ਦੀ ਸ਼ਹੀਦੀ ਗਾਥਾ  ਸਿੱਖ ਇਤਿਹਾਸ ਅੰਦਰ ਅਨੇਕਾਂ ਸ਼ਹੀ ਦਾਂ ਦਾ ਵਿਸ਼ੇਸ਼ ਸਤਿਕਾਰ ਨਾਲ ਵਰਨ – ਮਿਲਦਾ ਹੈ ਅਤੇ ਅਤੇ ਕਾਂ ਹੀ ਸਿੰਘ- ਸਿੰਘਣੀਆਂ ਮੇਸੇ ਸ਼ਹੀਦ ਵੀ ਹਨ ਜਿੰਨਾਂ ਦੀ ਆ ਜੀਵਨੀਆਂ ਅਤੇ ਕੁਰਬਾਨੀਆਂ ਬਾਰੇ ਇਤਿਹਾਮ ਚੁੱਪ ਹੈ ਜਾਂ ਬਹੁਤ ਥੋੜਾ ਹਵਾਲਾ ਮਿਲਦਾ ਹੈ । ਐਸੇ ਹੀ ਇਕ ਲਾਸਾਨੀ … Read more

ਇਤਿਹਾਸ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਲੇਖਕ: ਪ੍ਰਿੰਸੀਪਲ ਸਤਿਬੀਰ ਸਿੰਘ

ਇਤਿਹਾਸ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਲੇਖਕ: ਪ੍ਰਿੰਸੀਪਲ ਸਤਿਬੀਰ ਸਿੰਘ

ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਇਹ ਇਤਿਹਾਸਕ ਗੁਰਦੁਆਰਾ ਉਸ ਅਦੁੱਤੀ ਸ਼ਹੀਦੀ ਦੀ ਯਾਦਗਾਰ ਹੈ, ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ, ਜਿਨ੍ਹਾਂ ਦੀ ਉਮਰ ਉਸ ਵਕਤ ਸਿਰਫ ੮ ਸਾਲ ਅਤੇ ੧੦ ਮਹੀਨੇ ਦੀ ਸੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ, ਜੋ ਕੇਵਲ ੫ ਸਾਲ ੮ … Read more

ਬੋਲ ਬੰਦਿਆ ਰਵੀਸ਼ ਕੁਮਾਰ | Bol Bandeya Ravish Kumar

ਬੋਲ ਬੰਦਿਆ ਰਵੀਸ਼ ਕੁਮਾਰ | Bol Bandeya Ravish Kumar

ਸ਼ੁਕਰਗੁਜ਼ਾਰੀ   ਰਵੀਸ਼ ਕੁਮਾਰ ਸੰਵੇਦਨਸ਼ੀਲ ਪੱਤਰਕਾਰ ਹੈ। ਉਹ ਸੱਚ-ਪ੍ਰਸਤ ਅਤੇ ਬੇਬਾਕ ਪੱਤਰਕਾਰੀ ਵਿਚ ਆਪਣਾ ਨਿਵੇਕਲਾ ਰੁਤਬਾ ਬਣਾ ਚੁੱਕਾ ਹੈ। ਰਵੀਸ਼ ਸਮਾਜ ਦੀ ਸੁਚੇਤ ਅੱਖ ਹੈ। ਉਸ ਨੇ ਸ਼ਬਦਾਂ ਦੀ ਅਜ਼ਮਤ ਦਾ ਮਾਣ ਬਰਕਰਾਰ ਰੱਖਿਆ ਹੈ। ਆਪਣੇ ਟੀ.ਵੀ. ਚੈਨਲ ਰਾਹੀਂ ‘ਪ੍ਰਾਈਮ ਟਾਈਮ’ ਵਿਚ ਉਹ ਸੱਚੀਆਂ ਗੱਲਾਂ ਕਰਦਾ ਹੈ। ਉਸਨੂੰ ਕਰੋੜਾਂ ਲੋਕ ਦੇਸ-ਵਿਦੇਸ਼ ਵਿਚ ਬਹੁਤ ਹੀ ਧਿਆਨ ਨਾਲ … Read more