ਲਾਲ ਬੱਤੀ ਨਾਵਲ ਬਲਦੇਵ ਸਿੰਘ ਸੜਕਨਾਮਾ | Red Light Novel Baldev Singh Saraknama

ਲਾਲ ਬੱਤੀ ਨਾਵਲ ਬਲਦੇਵ ਸਿੰਘ ਸੜਕਨਾਮਾ | Red Light Novel Baldev Singh Saraknama

ਇੱਕ  ਦੇਵਕੀ ਮੌਸੀ ਇਸ ਵਾਰ ਇਕ ਸਾਲ ਬਾਅਦ ਕਲਕੱਤੇ ਤੋਂ ਆਪਣੇ ਪਿੰਡ ਆਈ ਹੈ। ਇਸ ਛੋਟੇ ਜਿਹੇ ਪਿੰਡ ਵਾਲਿਆਂ ਅਤੇ ਉਸਦੇ ਨੇੜੇ ਦੇ ਸਾਕ ਸਬੰਧੀਆਂ ਲਈ ਉਸਦਾ ਆਉਣਾ ਬੜੇ ਅਰਥ ਰੱਖਦਾ ਹੈ। ਦੇਵਕੀ ਮੌਸੀ ਦਾ ਰਹਿਣ ਸਹਿਣ, ਉਠਣ-ਬੈਠਣ ਤੇ ਵਿਵਹਾਰ, ਮਹਾਨਗਰ ਤੋਂ ਦੂਰ ਵਸੇ ਇਸ ਪਿੰਡ ਲਈ ਅਚੰਭੇ ਭਰਿਆ ਹੁੰਦਾ ਹੈ। ਪਿੰਡ ਦੀਆਂ ਜ਼ਿਆਦਾ ਔਰਤਾਂ … Read more

ਖ਼ੂਨ ਸ਼ਹੀਦਾ ਦਾ ਸਿੱਖ ਸ਼ਹੀਦਾਂ ਦਾ ਇਤਿਹਾਸ ਸਿੱਖ ਮਿਸ਼ਨਰੀ ਕਾਲਜ

ਖ਼ੂਨ ਸ਼ਹੀਦਾ ਦਾ ਸਿੱਖ ਸ਼ਹੀਦਾਂ ਦਾ ਇਤਿਹਾਸ ਸਿੱਖ ਮਿਸ਼ਨਰੀ ਕਾਲਜ

ਭਾਈ ਮਤੀ ਦਾਸ ਜੀ ਭਾਈ ਮਤੀ ਦਾਸ ਜੀ, ਭਾਈ ਪਰਾਗਾ ਜੀ ਦੇ ਸਪੁੱਤਰ ਤੇ ਮਹਾਤਮਾ ਗੌਤਮ ਦਾਸ ਦੇ ਪੋਤੇ ਸਨ। ਮਹਾਤਮਾ ਗੌਤਮ ਦਾਸ ਉੱਚੇ ਸੁੱਚੇ ਜੀਵਨ ਵਾਲੇ ਸਨ ਤੇ ਪਿੰਡ ਦੇ ਹਿੰਦੂ ਮੁਸਲਮਾਨ ਉਹਨਾਂ ਦਾ ਸਤਿਕਾਰ ਕਰਦੇ ਸਨ।  ਭਾਈ ਮਤੀ ਦਾਸ ਜੀ ਦੇ ਪਿਤਾ ਭਾਈ ਪਰਾਗਾ ਜੀ ਉੱਚੇ ਲੰਮੇ ਕਦ ਦੇ ਤਕੜੇ ਜਵਾਨ ਸਨ। ਇਹ … Read more

ਅਠਵਾਰਾ ਬਾਬਾ ਬੁੱਲ੍ਹੇ ਸ਼ਾਹ

ਅਠਵਾਰਾ ਬਾਬਾ ਬੁੱਲ੍ਹੇ ਸ਼ਾਹ

ਛਨਿਛਰਵਾਰ  ਦੋਹਰਾ-  ਛਨਿਛਰਵਾਰ ਉਤਾਵਲੇ, ਵੇਖ ਸੱਜਣ ਦੀ ਸੋ। ਅਸਾਂ ਮੁੜ ਘਰ ਫੇਰ ਨਾ ਆਵਣਾ, ਜੋ ਹੋਈ ਹੋਗ ਸੋ ਹੋ।  ਵਾਹ ਵਾਹ ਛਨਿਛਰਵਾਰ ਵਹੇਲੇ, ਦੁਖ ਸੱਜਣ ਦੇ ਮੈਂ ਵਲ ਪੇਲੇ, ਢੂੰਡਾਂ ਔਝੜ ਜੰਗਲ ਬੇਲੇ, ਓਹੜਾ ਰੈਣ ਕਵੱਲੜੇ ਵੇਲੇ, ਬਿਰਹੋਂ ਘੇਰੀਆਂ।  ਘੜੀ ਤਾਂਘ ਤੁਸਾਡੀਆਂ ਤਾਂਘਾਂ, ਰਾਤੀਂ ਸੁੱਤੜੇ ਸ਼ੇਰ ਉਲਾਂਘਾਂ, ਉੱਚੀ ਚੜ੍ਹ ਕੇ ਕੂਕਾਂ ਚਾਂਘਾਂ, ਸੀਨੇ ਅੰਦਰ ਰੜਕਣ … Read more

ਸ੍ਰੀ ਗੁਰੂ ਗ੍ਰੰਥ ਤੇ ਪੰਥ ਕਰਤਾ ਗਿਆਨੀ ਸ਼ੇਰ ਸਿੰਘ

ਸ੍ਰੀ ਗੁਰੂ ਗ੍ਰੰਥ ਤੇ ਪੰਥ ਕਰਤਾ ਗਿਆਨੀ ਸ਼ੇਰ ਸਿੰਘ

ਦੋ ਸ਼ਬਦ  ਸਿੱਖ ਧਰਮ ਦਾ ਉਦਭਵ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਨਾਲ ਹੋਇਆ। ਇਹ ਅਵਤਰਣ ਮਨੁੱਖ-ਮਾਤਰ ਦੇ ਕਲਿਆਣ ਲਈ ਸੀ। ਉਸ ਸਮੇਂ ਸੰਸਾਰ ਵਿਚ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਤੌਰ ‘ਤੇ ਅਰਾਜਕਤਾ ਵਾਲਾ ਮਾਹੌਲ ਬਣਿਆ ਹੋਇਆ ਸੀ। ਵੱਖ-ਵੱਖ ਧਰਮਾਂ ਦੇ ਆਗੂ ਤੇ ਅਨੁਆਈ ਆਪੋ ਵਿਚ ਖਹਿ-ਖਹਿ ਮਰਦੇ ਪਏ ਸਨ। ‘ਰਾਜੇ ਸੀਹ ਮੁਕਦਮ ਕੁਤੇ’ … Read more

ਫ਼ਿਲਾਸਫ਼ੀ ਦੀ ਕਹਾਣੀ | The Story Of Philosophy

ਫ਼ਿਲਾਸਫ਼ੀ ਦੀ ਕਹਾਣੀ | The Story Of Philosophy

ਅਧਿਆਇ ਪਹਿਲਾ ਪਲੈਟੋ  (ਅਫ਼ਲਾਤੂਨ)  ਅਫ਼ਲਾਤੂਨ ਦਾ ਕਾਲ-ਕ੍ਰਮ  ਤੁਸੀਂ ਜੇਕਰ ਯੂਰਪ ਦੇ ਨਕਸ਼ੇ ਉੱਤੇ ਨਜ਼ਰ ਮਾਰੋ ਤਾਂ ਤੁਹਾਨੂੰ ਦਿਖਾਈ ਦੇਵੇਗਾ ਕਿ ਯੂਨਾਨ ਇਕ ਅਜਿਹਾ ਪਿੰਜਰ-ਸਮਾਨ ਹੱਥ ਹੈ ਜਿਹੜਾ ਕਿ ਆਪਣੀਆਂ ਟੋਢੀਆਂ ਉਂਗਲਾਂ ਨੂੰ ਮੱਧ ਸਾਗਰ ਦੇ ਅੰਦਰ ਵੱਲ ਨੂੰ ਪਸਾਰ ਰਿਹਾ ਹੈ । ਇਸ ਦੇ ਦੱਖਣ ਵੱਲ ਨੂੰ, ਕਰੀਟੋ ਦਾ ਮਹਾਨ ਟਾਪੂ ਸਥਿਤ ਹੈ, ਜਿਸ ਤੋਂ … Read more

ਵਿਸ਼ਵ ਲੋਕ ਕਹਾਣੀਆ | World Lok Kahaniya

ਵਿਸ਼ਵ ਲੋਕ ਕਹਾਣੀਆ | World Lok Kahaniya

ਕਹਾਣੀ ਸਬਰ ਦੀ ਟੋਕਰੀ ਇੱਕ ਵਾਰੀ ਦੀ ਗੱਲ ਹੈ, ਉਹਨਾਂ ਦਿਨਾਂ ਦੀ ਜਦ ਕ ਹਰ ਪ੍ਰਕਾਰ ਦੀਆਂ ਅਸਚਰਜ ਗੱਲਾਂ ਹੁੰਦੀਆਂ ਸਨ ਇੱਕ ਥਾਂ ਇਕ ਅਬਦੁਲਾ ਨਾਮੀ ਸੌਦਾਗਰ ਰਹਿੰਦਾ ਸੀ । ਉਹ ਐਨਾ ਅਮੀਰ ਸੀ ਕਿ ਓਸ ਨੂੰ ਇਹ ਨਹੀਂ ਸੀ ਪਤਾ ਕਿ ਓਹ ਏਨੇ ਧਨ ਨਾਲ ਕੀ ਕਰੇ? ਉਸਦੀ ਸੁੰਦਰ ਇਸਤ੍ਰੀ ਤੇ ਪਿਆਰੇ ਬਾਲਕ ਸਨ, … Read more

ਮੁਰਦੇ ਦਾ ਰਾਸ਼ਨ ਗੁਰਦਿਆਲ ਸਿੰਘ ਖੋਸਲਾ

ਮੁਰਦੇ ਦਾ ਰਾਸ਼ਨ ਗੁਰਦਿਆਲ ਸਿੰਘ ਖੋਸਲਾ

ਇਕ ਛੋਟਾ, ਟੁੱਟਾ ਫੁੱਟਾ ਕਮਰਾ, ਕੋਈ 10ਫੁੱਟ ਜ਼ਰਬ 12ਫ਼ੁੱਟ। ਇਸ ਵਿਚ ਦੋ ਮੰਜੀਆਂ, ਇਕ ਕੁਰਸੀ, ਦੋ ਤਿੰਨ ਟਰੰਕ, ਇਕ ਰੱਸੀ ਤੇ ਟੰਗਣੇ ਤੇ ਬਹੁਤ ਸਾਰੇ ਮੈਲੇ ਕੁਚੈਲੇ ਕਪੜੇ, ਤੇ ਕੁਝ ਹੋਰ ਨਿੱਕ ਸੁੱਕ ਪਿਆ ਹੈ। ਸਾਹਮਣੀ ਕੰਧ ਤੇ ਮੇਖ ਨਾਲ ਇਕ ਲਾਲਟੈਣ ਟੰਗੀ ਹੋਈ ਹੈ ਤੇ ਇਸ ਦੇ ਧੂੰਏਂ ਨਾਲ ਕੰਧ ਕਾਲੀ ਹੋਈ ਹੋਈ ਹੈ। … Read more

ਚਾਬੀਆਂ ਦਾ ਮੋਰਚਾ | Chabiya da Morcha

ਚਾਬੀਆਂ ਦਾ ਮੋਰਚਾ | Chabiya Da Morcha

ਚਾਬੀਆਂ ਦਾ ਮੋਰਚਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਕਾਰ ਤੋਂ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਨਾਲ ਸੰਬੰਧਤ ਤੋਸ਼ਾਖਾਨਾ ਆਦਿ ਦੀਆਂ ਚਾਬੀਆਂ ਲੈਣ ਲਈ ਕੀਤੇ ਗਏ ਸੰਘਰਸ਼ ਨੂੰ ਚਾਬੀਆਂ ਦਾ ਮੋਰਚਾ ਕਿਹਾ ਜਾਂਦਾ ਹੈ। ਉਸ ਸਮੇਂ ਦੀ ਸਰਕਾਰ ਦੀਆਂ ਖੁਫੀਆ ਰਿਪੋਰਟਾਂ ਤੋਂ ਇਸ ਮੋਰਚੇ ਦੇ ਪਿਛੋਕੜ ਦਾ ਪਤਾ ਭਲੀ ਭਾਂਤ ਲਗਾਇਆ ਜਾ … Read more

ਹ. ਲ. ਹਿਜਕੂਪ ਮਸੀਹ ਦੇ ਨਾਲ ਚੱਲਣਾ

ਹ. ਲ. ਹਿਜਕੂਪ ਮਸੀਹ ਦੇ ਨਾਲ ਚੱਲਣਾ

‘ਕੀ ਇਕ ਮਨੁੱਖ ਦਾ ਬਦਲਣਾ ਜ਼ਰੂਰੀ ਹੈ ?  ਪਿਆਰੇ ਦੋਸਤ,  ਜੋ ਵਿਸ਼ਾ ਆਪ ਨੇ ਸਾਹਮਣੇ ਲਿਆਂਦਾ ਹੈ ਉਹ ਉਚਿੱਤ ਹੈ, ਅਤੇ ਮੈਂ ਭੀ ਬੜੀ ਖੁਸ਼ੀ ਨਾਲ ਇਸ ਬਾਰੇ ਵਿਚਾਰ ਕਰਾਂਗਾ ।  ਤੁਸੀਂ ਲਿਖਦੇ ਹੋ ਕਿ ਇਕੱਲੇ ਤੌਰ ਤੇ ਅਤੇ ਸੰਗਤਾਂ ਵਿਚ ਆਪ ਜੀ ਨੂੰ ਬਦਲਣ ਬਾਰੇ ਕਿਹਾ ਜਾਂਦਾ ਹੈ ਅਤੇ ਭਾਵੇਂ ਤੁਸੀਂ ਉਸ ਦੀ ਕੋਈ … Read more

ਹਾਣੀ ਜਸਵੰਤ ਸਿੰਘ ਕੰਵਲ | Hani Jaswant Singh Kawal

ਹਾਣੀ ਜਸਵੰਤ ਸਿੰਘ ਕੰਵਲ | Hani Jaswant Singh Kawal

1 ਵਿਸਾਖ ਦੇ ਅਖ਼ੀਰਲੇ ਪੱਖ ਵਿਚ ਗਰਮੀ ਛਾਲਾਂ ਮਾਰ-ਮਾਰ ਵਧ ਰਹੀ ਸੀ। ਹਾੜੀ ਦੀ ਸਾਰੀ ਫ਼ਸਲ ਖਲਵਾੜਿਆਂ ਵਿਚ ਇਕੱਠੀ ਹੋ ਚੁੱਕੀ ਸੀ ਤੇ ਹਿੰਮਤ ਵਾਲਿਆਂ ਗਾਹ ਵੀ ਪਾ ਲਏ ਸਨ। ਵੱਟਾਂ ਦੇ ਹਰਿਆਉਲੇ ਘਾਹ ਨੂੰ ਡੰਗਰਾਂ ਖੇਤ ਵਿਹਲਿਆਂ ਹੁੰਦੇ ਭਾਰ ਚੂੰਡ ਲਿਆ ਸੀ। ਦੂਰ ਤਕ ਖੇਤਾਂ ਵਿਚ ਸਵਾਏ ਸਰ੍ਹੋਂ ਦੇ ਜੜ੍ਹਾਂਗਿਆਂ ਦੇ ਕੁਝ ਨਹੀਂ ਦਿਸਦਾ … Read more