ਹੁਣ ਮੈਂ ਇੰਜੁਆਏ ਕਰਦੀ ਆਂ ਸੁਖਜੀਤ | Hun Mai Enjoy Kardi Haan Sukhjit

ਹੁਣ ਮੈਂ ਇੰਜੁਆਏ ਕਰਦੀ ਆਂ ਸੁਖਜੀਤ | Hun Mai Enjoy Kardi Haan Sukhjit

ਹਜ਼ਾਰ ਕਹਾਣੀਆਂ ਦਾ ਬਾਪ ਇਹ ਮੇਰੀ ਕਹਾਣੀ ਹੈ…।  ਮੈਂ ਜੋ ਚਾਰ ਧੀਆਂ ਦਾ ਬਾਪ ਹਾਂ…।  ਧੀ ਤਾਂ ਕਹਿੰਦੇ ਨੇ ਇਕ ਨਹੀਂ ਮਾਣ ਹੁੰਦੀ। ਇਕ ਧੀ ਦੀਆਂ ਸੌ-ਸੌ ਕਹਾਣੀਆਂ ਹੁੰਦੀਆਂ ਨੇ, ਫਿਰ ਮੇਰੀਆਂ ਤਾਂ ਚਾਰ ਧੀਆਂ ਨੇ…।  ਮੈਂ ਦਫ਼ਤਰੋਂ ਆ, ਘਰ ਅੱਗੇ ਸਕੂਟਰ ਰੋਕਿਆ, ਦੋ ਅਣਜਾਣ ਆਦਮੀ ਪੌੜੀਆਂ ਉਤਰ ਰਹੇ ਸਨ, ਸ਼ਾਇਦ ਮੇਰੇ ਘਰੋਂ ਆਏ ਸਨ … Read more

ਡੂੰਘੀਆਂ ਸਿਖਰਾਂ ਨਰਿੰਦਰ ਸਿੰਘ ਕਪੂਰ

ਡੂੰਘੀਆਂ ਸਿਖਰਾਂ ਨਰਿੰਦਰ ਸਿੰਘ ਕਪੂਰ

ਮੁੱਢਲੇ ਸ਼ਬਦ  ਸ਼ਕਤੀਸ਼ਾਲੀ ਵਿਚਾਰ ਸਾਡੀਆਂ ਸਮੱਸਿਆਵਾਂ ਦੇ ਹਲ ਹੋ ਨਿਬੜਦੇ ਹਨ।  ਹਰ ਨਵੇਂ ਚਿੰਤਕ, ਵਿਚਾਰ ਅਤੇ ਸੰਗ੍ਰਾਮ ਨੂੰ ਪ੍ਰਵਾਨਗੀ ਲਈ ਤਿੰਨ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ। ਮੁੱਢ ਵਿਚ ਉਸ ਦਾ ਮਖੌਲ ਉਡਾਇਆ ਜਾਂਦਾ ਹੈ, ਫਿਰ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਅੰਤ ਵਿਚ ਉਸ ਨੂੰ ਪ੍ਰਵਾਨ ਹੀ ਨਹੀਂ ਕੀਤਾ ਜਾਂਦਾ, ਉਸ ਦੀ ਪ੍ਰਸੰਸਾ ਵੀ … Read more

ਰੱਬੀ ਫ਼ਰਿਸ਼ਤਾ ਅਵਜੀਤ ਬਾਵਾ

ਰੱਬੀਫ਼ਰਿਸ਼ਤਾ ਅਵਜੀਤਬਾਵਾ

ਰਣਜੀਤ ਘਰ ਵਿੱਚ ਸਭ ਤੋਂ ਛੋਟਾ ਸੀ ਸਭ ਦੀ ਪਿਆਰਾ ਤੋ ਲਾਡਲਾ | ਜੋ ਸਾਰਾ ਦਿਨ ਖੇਡਦਾ ਕੁੱਦਦਾ ਰਹਿੰਦਾ ਜਿਸ ਨੂੰ ਘਰ ਪਰਿਵਾਰ ਦੀ ਕੋਈ ਸਮਝ ਨਹੀ ਸੀ । ਬਸ ਬੱਚਿਆ ਵਾਂਗ ਆਪਣੀ ਮਸਤੀ ਵਿੱਚ ਰਹਿਣ ਵਾਲਾ ਬੱਚਾ ਸੀ | ਰਣਜੀਤ ਪਿੰਡ ਦੇ ਸਕੂਲ ਵਿੱਚ ਅੱਠਵੀਂ ਜਮਾਤ ਵਿੱਤ ਪੜਦਾ ਸੀ | ਰਣਜੀਤ ਮੱਧਵਰਗੀ ਪਰਿਵਾਰ ਨਾਲ … Read more

ਸੱਸੀ ਪਨੂੰ ਹਾਸ਼ਿਮ ਸ਼ਾਹ | Sasi Pannu Hasham Shah

ਸੱਸੀ ਪਨੂੰ ਹਾਸ਼ਿਮ ਸ਼ਾਹ | Sasi Pannu Hasham Shah

ਕਿੱਸਾ ਸੱਸੀ ਪੁੰਨੂ ਕ੍ਰਿਤ—ਹਾਸ਼ਮ ਕਵੀ ਲਿਖ੍ਯਤੇ ਪ੍ਰਕਾਸ਼ਕ-ਅੰਮ੍ਰਿਤ ਪੁਸਤਕ ਭੰਡਾਰ ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ। ਸਿਫਤ ਪ੍ਰਮਾਤਮਾ ਹਿਕਮਤ ਓਹ ਖੁਦਾਵੰਦ ਵਾਲੀ ਮਾਲਕ ਮੁਲਕ ਮਲਕਦਾ ਲਖ ਕਰੋੜ ਕਰਨ ਚੜ੍ਹਾਈ ਕੋਈ ਪਛਾਣ ਨਾ ਸਕਦਾ। ਕੁਦਰਤ ਨਾਲ ਰਹਾਂ ਸਰਗਦਾ ਦਾ ਇਸ ਚਰਖ ਫਲਕ ਦਾ । ਹਾਸ਼ਮ ਖੂਬ ਹੋਈ ਗੁਲਕਾਰੀ ਫਰਸ਼ ਫਨਾਹ ਖਲਕ ਦਾ ।੧। ਜੋ ਮਖਲਕ ਨਾਂ ਬਾਹਰ ਇਸ ਥੀਂ … Read more

ਯੁੱਗ ਕਿਵੇਂ ਬਦਲਦੇ ਹਨ

ਯੁੱਗ ਕਿਵੇਂ ਬਦਲਦੇ ਹਨ

ਨਰਿੰਦਰ ਸਿੰਘ ਕਪੂਰ ਦੇ ਅਗਿਆਨ ਪ੍ਰਦਰਸ਼ਨ ‘ਤੇ ਟਿੱਪਣੀ  ਡਾ. ਅੰਮ੍ਰਿਤ  4 ਨਵੰਬਰ, 2012 ਦੇ ਪੰਜਾਬੀ ਟ੍ਰਿਬਿਊਨ ਵਿੱਚ ਸ਼੍ਰੀ ਨਰਿੰਦਰ ਸਿੰਘ ਕਪੂਰ ਹੁਰਾਂ ਦਾ ਲੇਖ “ਯੁੱਗ ਕਿਵੇਂ ਬਦਲਦੇ ਹਨ?” ਛਪਿਆ । ਇਸ ਲੇਖ ਵਿੱਚ ਉਹਨਾਂ ਨੇ ਮਨੁੱਖੀ ਸਮਾਜ ਕਿਵੇਂ ਬਦਲਦਾ ਹੈ, ਇਸਦੇ ਪੜਾਵਾਂ ਤੇ ਇਸ ‘ਚ ਆਉਂਦੇ ਬਦਲਾਵਾਂ ਬਾਰੇ ਕਾਫ਼ੀ ਕੁਝ ਲਿਖਿਆ ਹੈ ਅਤੇ ਨਾਲ ਹੀ … Read more

ਸ਼ਕਤੀ ਦੇ 48 ਨੇਮ The 48 Laws of Power Robert Greene

ਸ਼ਕਤੀ ਦੇ 48 ਨੇਮ The 48 Laws of Power Robert Greene

ਕਾਨੂੰਨ 1 ਕਦੇ ਵੀ ਮਾਸਟਰ ਨੂੰ ਨਾ ਪਛਾੜੇ ਜੋ ਤੁਹਾਡੇ ਉੱਪਰ ਹਨ ਉਹਨਾਂ ਨੂੰ ਹਮੇਸ਼ਾ ਆਰਾਮਦਾਇਕ ਤੌਰ ‘ਤੇ ਉੱਤਮ ਮਹਿਸੂਸ ਕਰੋ। ਤੁਹਾਡੀ ਇੱਛਾ ਵਿੱਚ ਕਿਰਪਾ ਕਰਕੇ ਜਾਂ ਉਹਨਾਂ ਨੂੰ ਪ੍ਰਭਾਵਿਤ ਕਰੋ, ਨਾ ਜਾਓ ਤੁਹਾਡੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਬਹੁਤ ਦੂਰ ਜਾਂ ਤੁਸੀਂ ਡਰ ਅਤੇ ਅਸੁਰੱਖਿਆ ਨੂੰ ਪ੍ਰੇਰਿਤ ਕਰ ਸਕਦੇ ਹੋ। ਆਪਣੇ ਮਾਲਕਾਂ ਨੂੰ ਉਹਨਾਂ … Read more

Maharaja Ranjit Singh Illustrated ਸਚਿੱਤਰ ਮਹਾਰਾਜਾ ਰਣਜੀਤ ਸਿੰਘ by Dr. Ajit Singh Aulakh 

Maharaja Ranjit Singh Illustrated ਸਚਿੱਤਰ ਮਹਾਰਾਜਾ ਰਣਜੀਤ ਸਿੰਘ by Dr. Ajit Singh Aulakh 

ਜਨਮ  ਸ਼ੋਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 2 ਨਵੰਬਰ ਸੰਨ 1780 ਨੂੰ ਗੁਜਰਾਂਵਾਲੇ ਵਿਖੇ ਹੋਇਆ। ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਰਦਾਰਨੀ ਰਾਜ ਕੌਰ ਅਤੇ ਪਿਤਾ ਦਾ ਨਾਂ ਸਰਦਾਰ ਮਹਾਂ ਸਿੰਘ ਸੀ। ਬੱਚੇ ਦੇ ਜਨਮ ਦੀ ਖੁਸ਼ੀ ਵਿਚ ਸਰਦਾਰ ਮਹਾਂ ਸਿੰਘ ਨੇ ਬਹੁਤ ਖੁਸ਼ੀਆਂ ਮਨਾਈਆਂ ਅਤੇ ਹਜ਼ਾਰਾਂ ਰੁਪਏ ਗ਼ਰੀਬਾਂ ਨੂੰ ਵੰਡੇ| ਗੁਰੂ ਗ੍ਰੰਥ ਸਾਹਿਬ … Read more

ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ ‘ਗਿੱਲ ਰੌਂਤਾ’

ਹੈਲੋ ! ਮੈਂ ਲਾਹੌਰ ਤੋਂ ਬੋਲਦਾਂ ਗੁਰਵਿੰਦਰ ਸਿੰਘ 'ਗਿੱਲ ਰੌਂਤਾ'

ਰੂਹ ਤੋਂ ਰੂਹ ਤੀਕ ਦਾ ਸਫ਼ਰਨਾਮਾ ਧਰਤੀ ‘ਤੇ ਸਾਰੇ ਪੁਲ਼ ਕੰਕਰੀਟ ਤੇ ਸਰੀਏ ਨਾਲ ਨਹੀਂ ਬਣਦੇ। ਨੰਗੀ ਅੱਖ ਨੂੰ ਸਿਰਫ਼ ਓਹੀ ਦਿਸਦੇ ਹਨ। ਸ਼ਬਦਾਂ ਰਾਹੀਂ ਭਾਵਨਾਵਾਂ ਦੇ ਪੁਲ਼ ਵਧੇਰੇ ਮਜ਼ਬੂਤ ਹੁੰਦੇ ਹਨ। ਕੰਕਰੀਟ ਦੇ ਵੇਖਣ ਨੂੰ ਪੱਕੇ ਪੁਲ਼ਾਂ ਦੀ ਕੋਈ ਨਿਸ਼ਚਤ ਉਮਰ ਹੁੰਦੀ ਹੈ ਪਰ ਮੁਹੱਬਤ ਦੇ ਨਿਰਮਲ ਨੀਰ ਤੇ ਸ਼ਬਦ ਸਨੇਹ ਨਾਲ ਉਸਾਰੇ ਪੁਲ਼ਾਂ … Read more

Secret ਰਹੱਸ PUNJABI EDITION

Secret ਰਹੱਸ PUNJABI EDITION

ਪ੍ਰਸਤਾਵਨਾ  ਇਕ ਸਾਲ ਪਹਿਲਾਂ ਮੇਰੀ ਜ਼ਿੰਦਗੀ ਬਿਖਰ ਗਈ ਸੀ। ਕੰਮ ਦੇ ਥਕੇਵੇਂ ਬਹੁਤ ਜਿਆਦਾ ਸਨ, ਮੇਰੇ ਪਿਤਾ ਜੀ ਅਚਣਚੇਤ ਹੀ ਕਾਲਵਸ ਹੋ ਗਏ ਸਨ ਅਤੇ ਸਹਿਕਰਮੀਆਂ ਤੇ ਸਨੇਹੀ ਲੋਕਾਂ ਨਾਲ ਮੇਰੇ ਸੰਬੰਧ ਕਾਫੀ ਨਿਰਾਸ਼ਾਪੂਰਨ ਸਨ। ਉਸ ਵੇਲੇ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰੀ ਇਸ ਡੂੰਘੀ ਨਿਰਾਸ਼ਾ ਨਾਲ ਹੀ ਮੈਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ … Read more

ਦੁੱਲੇ ਦੀ ਢਾਬ ਰਾਮ ਸਰੂਪ ਅਣਖੀ

ਦੁੱਲੇ ਦੀ ਢਾਬ ਰਾਮ ਸਰੂਪ ਅਣਖੀ

    ਭਾਗ ਪਹਿਲਾ   1   ਸਰਦਾਰੋ ਦੂਜੇ ਦਿਨ ਵੀ ਨਹੀਂ ਮੁੜੀ।   ਦੁੱਲਾ ਉਦਾਸ ਤੇ ਪਰੇਸ਼ਾਨ ਸੀ। ਇਹ ਪਹਿਲਾ ਮੌਕਾ ਸੀ, ਜਦੋਂ ਸਰਦਾਰੋ ਨੇ ਕਿਧਰੇ ਬਾਹਰ ਰਾਤ ਕੱਟੀ ਹੋਵੇ। ਉਹ ਚਿੱਤ ਵਿਚ ਗੱਲ ਚਿਤਾਰਦਾ, ਬਾਜ਼ੀਗਰਨੀ ਕਿਧਰੇ ਵੀ ਫਿਰ-ਤੁਰ ਆਵੇ, ਆਥਣ ਨੂੰ ਆਪਣੇ ਡੇਰੇ ਆ ਕੇ ਰਾਤ ਕੱਟਦੀ ਹੈ। ਉਹ ਦੋ ਰਾਤਾਂ ਰਹੀ ਤਾਂ … Read more