ਪ੍ਰਸਿਧ ਸਿੱਖ ਬੀਬੀਆਂ
ਜਉ ਗੁਰਦੇਉ ਤ ਸੀਸੁ ਅਕਾਸਿ॥ ਜਉ ਗੁਰਦੇਉ ਸਦਾ ਸਾਬਾਸਿ ॥ ਜੇ ਮੈਂ ਭੁਲਦਾ ਨਹੀਂ ਤਾਂ ਮਰਾਠੀ, ਤੈਲਗੂ ਤੇ ਬੰਗਲਾ ਸਾਹਿਤ ਵਿਚ ਪਿਛਲੀ ਸਦੀ ਵਿਚ ਇਸਤ੍ਰੀ ਲੇਖਕਾਵਾਂ ਨੇ ਆਪਣੀ ਹੋਂਦ ਜਤਲਾਉਣੀ ਆਰੰਭ ਕਰ ਦਿੱਤੀ ਸੀ ਅਤੇ ਕਹਿਣ ਲੱਗ ਪਈਆਂ ਸਨ ਕਿ ਸਾਡੀ ਦੇਣ ਇਨ੍ਹਾਂ ਈਨ ਮੰਨੀ ਮਰਦਾਂ ਨਾਲੋਂ ਕਿਤੇ ਵੱਧ ਹੈ । ਗੱਲ ਇਥੋਂ ਤਕ ਪੁੱਜ … Read more