ਜਰਗ ਦਾ ਮੇਲਾ
ਜਰਗ ਦਾ ਮੇਲਾ ਪੈਲ ਤਹਿਸੀਲ ਵਿਚ ਜਰਗ ਤਕੜਾ ਵੱਡਾ ਪਿੰਡ ਹੈ। ਆਸ ਪਾਸ ਦੇ ਲੋਕ ਜਰਗ-ਪੈਲ ਦਾ ਸਮਾਜ ਬਣਦਾ ਸ਼ਹਿਰ ਪੈਲ ਤੇ ਪਿੰਡ ਜਰਗ ਨੂੰ ਇੱਕੋ ਜਿਹੀ ਪ੍ਰਸਿੱਧੀ ਦਾ ਮਾਲਕ ਜਤਾਉਂਦੇ ਹਨ। ਪੈਲ ਤਹਿਸੀਲ ਤੇ ਕਸਬਾ ਕਰਕੇ ਪ੍ਰਸਿੱਧ ਹੈ ਤੇ ਜਰਗ ਇਸ ਕਰਕੇ ਕਿ ਇੱਥੇ ਭਾਰੀ ਮੇਲਾ ਲਗਦਾ ਹੈ। ਇਹ ਮੇਲਾ ਚੇਤ ਦੇ ਮਹੀਨੇ ਬਾਸ … Read more