ਸ਼ਹੀਦੇ-ਆਜ਼ਮ ਭਗਤ ਸਿੰਘ ਬਾਰੇ ਅਹਿਮ ਜਾਣਕਾਰੀ

ਸ਼ਹੀਦੇ-ਆਜ਼ਮ ਭਗਤ ਸਿੰਘ ਬਾਰੇ ਅਹਿਮ ਜਾਣਕਾਰੀ

ਭਗਤ ਸਿੰਘ ਭਾਰਤ ਦੇ ਉਨ੍ਹਾਂ ਸੁਤੰਤਰਤਾ ਸੰਗਰਾਮੀਆਂ ਵਿੱਚ ਅਹਿਮ ਥਾਂ ਰੱਖਦੇ ਹਨ ਜਿਹੜੇ ਭਾਰਤ ਮਾਤਾ ਦੀ ਵਿਦੇਸ਼ੀ ਜੂਲੇ ਵਿੱਚੋਂ ਬੰਦਖਲਾਸੀ ਲਈ ਕਿਸੇ ਵੀ ਕੁਰਬਾਨੀ ਨੂੰ ਵੱਡੀ ਨਹੀਂ ਸਮਝਦੇ ਸਨ। ਆਪਣੇ ਸਿਧਾਂਤਾਂ ਪ੍ਰਤਿ ਅਮਿੱਟ ਵਿਸ਼ਵਾਸ ਰੱਖਦੇ ਹੋਏ ਉਹ ਕਿਸੇ ਵੀ ਮੁਸੀਬਤ ਵਿੱਚ ਕਦੀ ਨਹੀਂ ਡੋਲੇ। ਅਗਾਧ ਦੇਸ਼ਭਗਤੀ ਆਪਣੀ ਜਨਤਾ ਪ੍ਰਤਿ ਅਸੀਮ ਸਨੇਹ ਅਤੇ ਅਖੁੱਟ ਦਲੇਰੀ ਨਾਲ … Read more

ਪਾਸ਼ (ਅਵਤਾਰ ਸਿੰਘ ਸੰਧੂ ) ਦੀ ਜ਼ਿੰਦਗੀ ਦੀਆ ਮਹੱਤਵਪੂਰਨ ਗੱਲਾਂ

ਪਾਸ਼ (ਅਵਤਾਰ ਸਿੰਘ ਸੰਧੂ ) ਦੀ ਜ਼ਿੰਦਗੀ ਦੀਆ ਮਹੱਤਵਪੂਰਨ ਗੱਲਾਂ

ਪੰਜਾਬੀ ਕ੍ਰਾਂਤੀਕਾਰੀ ਕਵਿਤਾ ਦੇ ਮੋਢੀ ਕਵੀਲੇਖਕ, ਚਿੰਤਕ ਅਤੇ ਅਗਾਂਹਵਧੂ ਜਨਤਕ ਲਹਿਰਾਂ ਦੇ ਸਰਗਰਮ ਘੁਲਾਟੀਏ ਪਾਸ਼ ਨੂੰ (ਆਪਣੇ ਮਿੱਤਰ ਹੰਸ ਰਾਜ ਸਮੇਤ), ਫ਼ਿਰਕੂ ਦਹਿਸ਼ਤਗਰਦਾਂ ਨੇ 23 ਮਾਰਚ 1988 ਨੂੰ ਸਾਡੇ ਕੋਲੋਂ ਹਮੇਸ਼ਾਂ ਲਈ ਖੋਹ ਲਿਆ ਸੀ ਪਾਸ਼ ਦੇ ਭੁੱਲੜ ਕਾਤਲਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਹਨਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਕਿੱਡਾ … Read more

ਸ਼ਿਵ ਕੁਮਾਰ ਬਟਾਲਵੀ ਜੀਵਨ ਦੀਆਂ ਰੋਚਕ ਗੱਲਾਂ

ਸ਼ਿਵ ਕੁਮਾਰ ਬਟਾਲਵੀ ਜੀਵਨ ਦੀਆਂ ਰੋਚਕ ਗੱਲਾਂ

6 ਤੋਂ 7 ਮਈ ਦੀ ਵਿਚਕਾਰਲੀ ਰਾਤ ਸ਼ਾਇਦ ਪੰਜਾਬੀ ਕਵਿਤਾ ਦੀ ਸਭ ਤੋਂ ਹਨੇਰੀ ਰਾਤ ਸੀ । ਜੀਵਨ ਵਿਚ ਹਰ ਗੱਲ ਦਾ ਸਮਾਂ ਹੁੰਦਾ ਹੈ। ਜੀਉਣ ਦਾ ਸਮਾਂਲਿਖਣ ਦਾ ਸਮਾਂ ਤੇ ਸੰਸਾਰ ਨੂੰ ਛੱਡ ਕੇ ਜਾਣ ਦਾ ਸਮਾਂ । ਪਰ ਉਹ ਸਮਾਂ, ਮੈਂ ਸੋਚਦਾ ਹਾਂ ਮਰਨ ਦਾ ਸਮਾਂ ਨਹੀਂ ਸੀ । ਸ਼ਬਦਾਂ ਪ੍ਰਤੀ ਮੇਰੀ ਸੰਵੇਦਨਸ਼ੀਲਤਾ … Read more

ਕਿੱਸਾ ਹੀਰ ਰਾਂਝਾ

ਕਿੱਸਾ ਹੀਰ ਰਾਂਝਾ

ਮਸ਼ਹੂਰ ਪੰਜਾਬੀ ਕਿੱਸਾ ਹੀਰ ਰਾਂਝਾ  ਝਨਾਂ ਆਪਣੀ ਝੋਕ ਵਿਚ ਪਿਆ ਵਹਿੰਦਾ ਸੀ । ਪਾਰਲੇ ਕੰਢੇ ਸਿਆਲਾਂ ਦਾ ਪਿੰਡ ਸੀ। ਉਰਾਰਲੇ ਕੰਢੇ ਇਕ ਨਿੱਘੀ ਸਵੇਰੇ, ਸੁਥਰੀ ਜਿਹੀ ਇਕ ਬੇੜੀ ਖੜੋਤੀ, ਜਿਦ੍ਹੇ ਵਿਚ ਚਵੀਂ ਪਾਸੀਂ ਖੁਲ੍ਹਦੀਆਂ ਬਾਰੀਆਂ ਵਾਲੀ ਪਾਲਕੀ ਦਿਸਦੀ ਸੀ ਰੰਗ ਬਰੰਗੇ ਪੱਟ ਨਾਲ ਕੱਢੀਆਂ ਫੁਲਕਾਰੀਆਂ ਦੀਆਂ ਕੰਨੀਆਂ ਇਨ੍ਹਾਂ ਬਾਰੀਆਂ ਅੱਗੇ ਰੁਮਕਦੀ ਪੌਣ ਨਾਲ ਪੰਛੀਆਂ ਵਾਂਗ … Read more

ਕਿੱਸਾ ਸੋਹਣੀ ਮਹੀਂਵਾਲ

ਕਿੱਸਾ ਸੋਹਣੀ ਮਹੀਂਵਾਲ

ਕਿੱਸਾ ਸੋਹਣੀ ਮਹੀਂਵਾਲ ਗੁਜਰਾਤ ਸ਼ਹਿਰ ਦੇ ਚੜ੍ਹਦੇ ਪਾਸੇ ਇਕ ਨਵੇਕਲੇ ਜਿਹੇ ਬਾਗ ਦੀਆਂ ਉੱਚੀਆਂ ਲੰਮੀਆਂ ਟਾਹਲੀਆਂ ਦੀ ਛਾਵੇਂ ਕੋਈ ਰੋਣਕੀਲਾ ਡੇਰਾ ਉਤਰਿਆ ਹੋਇਆ ਹੈ : ਨਵੇਂ ਨਕੋਰ ਤੰਬੂਆਂ ਦੁਆਲੇ ਸ਼ੇਖ ਛਾਪੇ ਵਾਲੀਆਂ ਕਨਾਤਾਂ ਦਿਸਦੀਆਂ ਹਨ । ਇਕ ਪਾਸੇ ਸਾਢਣੀਆਂ ਤੇ ਗਲ ਟੱਲੀਆਂ ਛਣਕਦੀਆਂ, ਅਰਬੀ ਘੋੜਿਆਂ ਦੇ ਪਿੰਡੇ ਲਿਸ਼ਕਦੇ ਤੇ ਨੌਕਰ ਚਾਕਰ ਚਾਈਂ ਚਾਈਂ ਫਿਰ ਰਹੇ … Read more

ਕਿੱਸਾ ਮਿਰਜ਼ਾ ਸਾਹਿਬਾਂ

ਕਿੱਸਾ ਮਿਰਜ਼ਾ ਸਾਹਿਬਾਂ

ਕਿੱਸਾ ਮਿਰਜ਼ਾ ਸਾਹਿਬਾਂ ਮਿੱਠੀ ਮਿੱਠੀ ਰੁੱਤ, ਵੇਲਾ ਸਵੇਰ ਦਾ, ਝੰਗ ਸਿਆਲਾਂ ਦੇ ਪਿੰਡ ਵਿਚ, ਮਰਦ ਹਲੀਂ ਗਏ ਹੋਏ, ਜ਼ਨਾਨੀਆਂ ਕੰਮੀਂ ਰੁੱਝੀਆਂ, ਗਲੀਆਂ ਵਿਚ ਕੋਈ ਟਾਵਾਂ ਹੀ ਲੰਘਦਾ ਦਿਸਦਾ, ਪਰ ਕਿਸੇ ਕਿਸੇ ਘਰੋਂ ਕੋਈ ਬੱਚਾ ਬਸਤਾ ਕੱਛੇ ਮਾਰੀ ਨਿਕਲਦਾ ਵਿਖਾਈ ਦੇਂਦਾ ਸੀ। ਲਟਕਦੀ ਮਟਕਦੀ ਇਕ ਕੁੜੀ, ਰਵਾਂ ਰਵੀਂ ਤੁਰੀ ਜਾਂਦੀ, ਇਕ ਬੂਹੇ ਅੱਗੇ ਖੜੋ ਕੇ ਆਵਾਜ਼ … Read more

ਕਿੱਸਾ ਪੂਰਨ ਭਗਤ

ਕਿੱਸਾ ਪੂਰਨ ਭਗਤ

ਕਿੱਸਾ ਪੂਰਨ ਭਗਤ ‘ਮੱਥਾ ਟੇਕਦਾ ਹਾਂ ! ਮਾਤਾ ਜੀ’ ਸ਼ਰਮਾਕਲ ਤੇ ਸਾਊ ਪੁੱਤਰਾਂ ਵਾਂਗ ਸ਼ਹਿਜ਼ਾਦੇ ਪੂਰਨ ਨੇ ਆਪਣੀ ਮਤ੍ਰੇਈ ਮਾਂ ਰਾਣੀ ਲੂਣਾਂ ਸਾਹਮਣੇ ਅਦਬ ਨਾਲ ਸੀਸ ਝੁਕਾ ਕੇ ਕਿਹਾ। ਸਰੂ ਕੱਦ, ਹੱਡ ਪੈਰ ਮੋਕਲੇ, ਤਿੱਖੇ ਨਕਸ਼, ਚੌੜਾ ਮੱਥਾ, ਹਿਰਨਾਂ ਵਰਗੀਆਂ ਅੱਖੀਆਂ ਵਿਚ ਕੋਈ ਜਾਦੂ-ਭਰੀ ਖਿੱਚ, ਚਿਹਰੇ ਉਤੇ ਡਲ੍ਹਕਾਂ ਮਾਰਦਾ ਨੂਰ, ਨਿਰਛਲ ਤੇ ਨਿਸਕਪਟ, ਸੱਜਰੇ ਹੁਸਨ … Read more

ਕਿੱਸਾ ਰਾਜਾ ਰਸਾਲੂ

ਕਿੱਸਾ ਰਾਜਾ ਰਸਾਲੂ

ਕਿੱਸਾ ਰਾਜਾ ਰਸਾਲੂ ਲੂਣਾਂ ਦੇ ਮੰਦਰਾਂ ਵਿਚ ਇਕ ਦਿਨ ਕਿਸੇ ਰਮਤਾ ਜੋਗੀ ਨੇ ਅਲਖ ਜਗਾਈ ਤਾਂ ਲੂਣਾਂ ਦੇ ਕੰਨ ਫੜਕ ਪਏ। ਲੂਣਾਂ, ਜਿਹੜੀ ਪਹਿਲਾ ਇਕ (ਪੂਰਨ) ਨਾਥ ਦੇ ਬਚਨਾਂ ਦੀ ਬਖਸਿਸ਼ ਨਾਲ ਬਾਂਝ ਤੋਂ ਮਾਂ ਬਣਨ ਦੀ ਕਰਾਮਾਤ ਦਾ ਚਮਤਕਾਰ ਦੇਖ ਦੇਖ ਕੇ ਖੀਵੀ ਹੋ ਰਹੀ ਸੀ, ਆਪਣੀ ਗੋਦੀ ਪੁੱਤਰ ਖੇਡਣ ਦੀ ਕਾਹਲੀ ਪਈ ਅਭਿਲਾਸ਼ਾ … Read more

ਪੰਜਾਬ ਦੇ ਪ੍ਰਸਿੱਦ ਮੇਲੇ

ਪੰਜਾਬ ਦੇ ਪ੍ਰਸਿੱਦ ਮੇਲੇ

ਪੰਜਾਬ ਦੇ ਪ੍ਰਸਿੱਦ ਮੇਲੇ ਪੰਜਾਬ ਦੇ ਮੇਲੇ ਪੰਜਾਬੀਆਂ ਦੇ ਵੱਡੇ ਮਨ-ਪਰਚਾਵੇ ਹਨ। ਇਹ ਮੇਲੇ ਜ਼ਮਾਨੇ ਦੀ ਨਵੀਂ ਹਵਾ ਦੇ ਰੋਸ਼ਨਦਾਨ, ਸ਼ਹਿਰਾਂ ਨੂੰ ਪਿੰਡਾਂ ਵਿਚ ਪਹੁੰਚਾਉਣ ਦੇ ਸਾਧਨ ਤੇ ਲੋਕ-ਸਾਹਿੱਤ ਦੇ ਪਰਗਟਾਵੇ ਦਾ ਰੰਗ-ਮੰਚ ਹੁੰਦੇ ਹਨ। ਸਾਡੇ ਪਿੰਡਾਂ ਦੇ ਲੋਕ ਚਾਵਾਂ ਮਲ੍ਹਾਰਾਂ ਨਾਲ ਪਹਿਨ ਪਚਰ, ਬਣ ਠਣ ਕੇ ਦਿਲ ਦੇ ਗੁਭਗੁਭਾਟ ਕੱਢਣ ਲਈ ਹੁੰਮ ਹੁਮਾ ਕੇ … Read more

ਛਪਾਰ ਦਾ ਮੇਲਾ

ਛਪਾਰ ਦਾ ਮੇਲਾ

ਛਪਾਰ ਦਾ ਮੇਲਾ ਜ਼ਿਲ੍ਹਾ ਲੁਧਿਆਣੇ ਦਾ ਇਕ ਪਿੰਡ ਹੈ ਛਪਾਰ । ਇਸ ਪਿੰਡ ਦੀ ਦੱਖਣੀ ਗੁੱਠ ਨੂੰ ਜਿਤਨੀ ਇਸ ਪਿੰਡ ਤੋਂ ਦੂਰ ਉਤਨੀ ਹੀ ਦੂਜੇ ਪਿੰਡਾਂ ਤੋਂ ਨੇੜੇ ਟਾਹਲੀਆਂ ਦੇ ਝੁੰਡ ਵਿਚ ਇਕ ਉੱਚੀ ਮਾੜੀ ਹੈ ਜਿੱਥੇ ਭਾਦੋਂ ਦੀ ਚਾਨਣੀ ਚੌਦਸ ਨੂੰ ਪੰਜਾਬ ਦਾ ਇਹ ਸਭ ਤੋਂ ਪ੍ਰਸਿੱਧ ਮੇਲਾ ਲਗਦਾ ਹੈ। ਚੌਦਸ ਦੇ ਪੂਰਨ ਹੋਏ … Read more