ਬਨੂੜ ਪਿੰਡ ਦਾ ਇਤਿਹਾਸ | Banur Village History
ਬਨੂੜ ਸਥਿਤੀ : ਬਨੂੜ ਚੰਡੀਗੜ੍ਹ ਪਟਿਆਲਾ ਰੋਡ ’ਤੇ ਰਾਜਪੁਰੇ ਤੋਂ ਕੋਈ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਦੇ ਨਾਂ ਰੱਖਣ ਬਾਰੇ ਕਿਹਾ ਜਾਂਦਾ ਹੈ ਕਿ ਕਿਸੇ ਪੁਰਾਣੇ ਸਮੇਂ ਅਕਬਰ ਰਾਜ ਵੇਲੇ ਤਾਨਸੇਨ ਨੇ ਅਗਨੀ ਰਾਗ ਗਾ ਕੇ ਬਨੂੜ ਵਿਖੇ ਅੱਗ ਲਗਾ ਦਿੱਤੀ ਸੀ, ਉਦੋਂ ਮਾਈ ਬੰਨੋ ਨੇ ਮਲਹਾਰ … Read more