ਦੁਧਨ ਸਾਧਾਂ ਪਿੰਡ ਦਾ ਇਤਿਹਾਸ | Dudhan Sadhan Village History
ਦੁਧਨ ਸਾਧਾਂ ਸਥਿਤੀ : ਤਹਿਸੀਲ ਪਟਿਆਲਾ ਦਾ ਪਿੰਡ ਦੁਧਨ ਸਾਧਾਂ, ਪਟਿਆਲਾ ਤੋਂ ਲਗਭਗ 18 ਕਿਲੋਮੀਟਰ ਦੂਰ ਪਟਿਆਲਾ – ਘੜਾਮ ਸੜਕ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ 280 ਸਾਲ ਪਹਿਲਾਂ ਨਿਰਮਲਾ ਪੰਥ ਸਥਾਪਿਤ ਹੋਣ ਸਮੇਂ ਇਸ ਪੰਥ ਦੇ ਸਾਧੂਆਂ ਦੀ ਇੱਕ ਜਮਾਤ ਲਗਭਗ 100 ਗਾਈਆਂ ਨਾਲ ਇਸ ਪਿੰਡ ਵਿੱਚ ਆ ਕੇ ਵੱਸ ਗਈ … Read more