ਸਲਾਣਾ ਪਿੰਡ ਦਾ ਇਤਿਹਾਸ | Salana Village History
ਸਲਾਣਾ ਸਥਿਤੀ : ਤਹਿਸੀਲ ਅਮਲੋਹ ਦਾ ਪਿੰਡ ਸਲਾਣਾ, ਖੰਨਾ – ਤੰਦਾਂ ਬੱਧਾ ਸੜਕ ਤੋਂ 3 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਖੰਨਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਕ ਮੁਸਲਮਾਨ ਸਲਾਰ ਖਾਂ ਦੀ ਇੱਥੇ ਜ਼ਮੀਨ ਹੁੰਦੀ ਸੀ ਜਿੱਥੇ ਕੁੱਝ ਲੋਕ ਆ ਕੇ ਵੱਸ ਗਏ ਅਤੇ ਇਸ ਦੇ ਨਾਂ ਤੇ ਹੀ ਪਿੰਡ ਦਾ … Read more