ਕਿਸ਼ਨਪੁਰਾ ਪਿੰਡ ਦਾ ਇਤਿਹਾਸ | Kishanpura Village History
ਕਿਸ਼ਨਪੁਰਾ ਸਥਿਤੀ : ਤਹਿਸੀਲ ਰੂਪ ਨਗਰ ਦਾ ਪਿੰਡ ਕਿਸ਼ਨਪੁਰਾ, ਰੂਪ ਨਗਰ – ਕੁਰਾਲੀ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਲ ਕੁਰਾਲੀ ਤੋਂ 4 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 1830 ਈ. ਦੇ ਨੇੜੇ ਪਿੰਡ ਮੀਆਂਪੁਰ ਤੋਂ ਉੱਠ ਕੇ ਆਏ ਬੈਸ ਪੱਤੀ ਵਾਲਿਆਂ ਨੇ ਵਸਾਇਆ। ਮੁੱਢਲਾ ਬਜ਼ੁਰਗ ਬਾਬਾ ਹਕੂਮਤ ਸਿੰਘ … Read more