ਬੜਵਾ ਪਿੰਡ ਦਾ ਇਤਿਹਾਸ | Barwa Village History
ਬੜਵਾ ਸਥਿਤੀ : ਤਹਿਸੀਲ ਅਨੰਦਪੁਰ ਦਾ ਪਿੰਡ ਬੜਵਾ, ਨੂਰਪੁਰ ਬੇਦੀ – ਬੁੰਗਾ ਸਾਹਿਬ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਤੋਂ 11 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪਿੰਡ ਦਾ ਨਾਂ ‘ਬੱਡਾਂ’ ਤੋਂ ਪਿਆ ਲੱਗਵਾ ਹੈ। ਇਸ ਪਿੰਡ ਵਿੱਚ ‘ਬੱਡਾਂ’ (ਜੰਗਲੀ ਫੁੱਲ) ਬਹੁਤ ਹੁੰਦੀਆਂ ਹਨ। ਇੱਥੋਂ … Read more