ਮਕੜੌਨਾ ਖੁਰਦ ਪਿੰਡ ਦਾ ਇਤਿਹਾਸ | Makrauna Khurd Village History
ਮਕੜੌਨਾ ਖੁਰਦ ਸਥਿਤੀ : ਤਹਿਸੀਲ ਚਮਕੌਰ ਸਾਹਿਬ ਦਾ ਪਿੰਡ ਮਕਰੌਨਾ ਖੁਰਦ, ਚਮਕੌਰ ਸਾਹਿਬ – ਮੌਰਿੰਡਾ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੌਰਿੰਡਾ ਤੋਂ 12 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਮਕੜੌਨਾ ਪਿੰਡ ਨੂੰ ਵਸਾਉਣ ਵਾਲੇ ਮੁਸਲਿਮ ਮਕੜੌਨਾ ਪਰਿਵਾਰ ਦੇ ਬਜ਼ੁਰਗ ਸਨ। ਮਕੜੋਨਾ ਤੋਂ ਕੁਝ ਲੋਕ ਇੱਥੇ ਆ ਕੇ ਵੱਸ ਗਏ ਅਤੇ ਇਸ … Read more