ਦੀਦਾਰੇ ਵਾਲਾ ਪਿੰਡ ਦਾ ਇਤਿਹਾਸ | Didarewala Village History
ਦੀਦਾਰੇ ਵਾਲਾ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਦੀਦਾਰੇ ਵਾਲਾ (ਦੀਦਾਰ ਸਿੰਘ ਵਾਲਾ), ਨਿਹਾਲ ਸਿੰਘ ਵਾਲਾ ਤੋਂ 8 ਕਿਲੋਮੀਟਰ, ਮੋਗਾ- ਬਠਿੰਡਾ ਸੜਕ ਤੋਂ 3 ਕਿਲੋਮੀਟਰ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 40 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੋਈ ਪੌਣੇ ਦੋ ਸੌ ਸਾਲ ਪਹਿਲਾਂ ਪਤੋ ਹੀਰਾ ਸਿੰਘ … Read more