ਕੁੱਸਾ ਪਿੰਡ ਦਾ ਇਤਿਹਾਸ | Kussa Village History
ਕੁੱਸਾ ਸਥਿਤੀ : ਤਹਿਸੀਲ ਨਿਹਾਲ ਸਿੰਘ ਵਾਲਾ ਦਾ ਪਿੰਡ ਕੁੱਸਾ, ਮੋਗਾ – ਬਰਨਾਲਾ ਸੜਕ ਤੋਂ 3 ਕਿਲੋਮੀਟਰ ਅਤੇ ਮੋਗਾ ਰੇਲਵੇ ਸਟੇਸ਼ਨ ਤੋਂ 33 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੀ ਬੁਨਿਆਦ ਪੰਡਤ ਕੁੱਸਾ ਰਾਮ ਨੇ ਰੱਖੀ ਜੋ ਕਿ ਪਿੰਡ ਰਣਸੀਂਹ ਤੋਂ ਧਾਲੀਵਾਲਾਂ ਦੇ ਨਾਲ ਆਇਆ ਸੀ। ਪੰਡਤ ਕੁੱਸਾ ਰਾਮ ਧੋਲਪੁਰੀਏ ਰਾਜੇ … Read more