ਸਿੰਘਾਂ ਵਾਲਾ ਪਿੰਡ ਦਾ ਇਤਿਹਾਸ | Singhan Wala Village History
ਸਿੰਘਾਂ ਵਾਲਾ ‘ਸਥਿਤੀ : .ਤਹਿਸੀਲ ਮੋਗਾ ਦਾ ਪਿੰਡ ਸਿੰਘਾਂ ਵਾਲਾ, ਮੋਗਾ- ਕੋਟਕਪੂਰਾ ਸੜਕ ‘ਤੇ ਸਥਿਤ ਮੋਗਾ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਇੱਕ ਵਾਰ ਸਿੰਘਾਂ ਦਾ ਜੱਥਾ ਇੱਥੇ ਠਹਿਰਿਆ ਅਤੇ ਮਿਸਲ ਦੇ ਸਰਦਾਰ ਮੋਹਰ ਸਿੰਘ ਨੇ ਗੁਰਮਤਿ ਦੇ ਪ੍ਰਭਾਵ ਹੇਠ ਪਿੰਡ ਦਾ ਨਾਂ ਸਿੰਘਾਂ ਵਾਲਾ … Read more