ਚੌਗਾਵਾਂ ਪਿੰਡ ਦਾ ਇਤਿਹਾਸ | Chogawan City History
ਚੌਗਾਵਾਂ ਸਥਿਤੀ : ਤਹਿਸੀਲ ਮੋਗਾ ਦਾ ਪਿੰਡ ਚੌਗਾਵਾਂ, ਮੋਗਾ – ਲੁਧਿਆਣਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਮਹਿਣਾ ਤੋਂ ਵੀ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁੱਢ ਸੋਢੀਆਂ ਦੇ ਬਜ਼ੁਰਗਾਂ ਨੇ ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਬੰਨ੍ਹਿਆ ਸੀ। ਚੌਗਾਵਾਂ ਨਾਂ ਦਾ ਇੱਕ ਵਿਅਕਤੀ … Read more