ਦਰਵੇਸ਼ ਪਿੰਡ ਦਾ ਇਤਿਹਾਸ | Drawesh Village History
ਦਰਵੇਸ਼ ਸਥਿਤੀ : ਤਹਿਸੀਲ ਫਗਵਾੜਾ ਦਾ ਦਰਵੇਸ਼ ਪਿੰਡ ਫਗਵਾੜਾ ਕਿਲੋਮੀਟਰ ਅਤੇ ਫਗਵਾੜਾ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਨਕੋਦਰ ਸੜਕ ਤੋਂ 1 ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਨਾਲ ਪੀਰ ਜੁੰਮੇ ਸ਼ਾਹ ਦਾ ਮਕਬਰਾ ਹੈ ਜਿਸ ਦੀ ਪਿੰਡ ਵਾਸੀ ਬਹੁਤ ਮਾਨਤਾ ਕਰਤੇ ਹਨ ਅਤੇ ਹਰ ਸਾਲ ਇੱਥੇ ਮੇਲਾ ਲੱਗਦਾ ਹੈ। ਇਸ ਪੀਰ ਤੋਂ ਹੀ … Read more