ਬਹਿਬਲ ਪੁਰ ਪਿੰਡ ਦਾ ਇਤਿਹਾਸ | Bahbal Pur Village History
ਬਹਿਬਲ ਪੁਰ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬਹਿਬਲਪੁਰ, ਮਾਹਲਪੁਰ – ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਤੋਂ 13 ਕਿਲੋਮੀਟਰ ਦੂਰ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਜਲੰਧਰ ਕੋਲੋਂ ਉੱਠ ਕੇ ਆਏ ਦੋ ਭਰਾਵਾਂ ਬਹਿਬਲ ਤੇ ਝੀਂਡਾ ਨੇ ਵਸਾਇਆ। ਬਹਿਬਲ ਨੇ ਬਹਿਬਲਪੁਰ ਅਤੇ ਝੀਂਡਾ ਨੇ ਝੀਂਡਾ … Read more