ਮਹਿੰਦਵਾਣੀ ਪਿੰਡ ਦਾ ਇਤਿਹਾਸ | Mehindwani Village History
ਮਹਿੰਦਵਾਣੀ ਸਥਿਤੀ : ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਮਹਿੰਦਵਾਣੀ, ਗੜ੍ਹਸ਼ੰਕਰ-ਸੰਤੋਖਗੜ੍ਹ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 14 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਕਰੀਬਨ ਪੰਜ ਸੌ ਸਾਲ ਪਹਿਲਾਂ ਇਸ ਜਗ੍ਹਾ ਤੇ ਮਹਿਤੋ ਰਾਜਪੂਤਾਂ ਦੀ ਅਬਾਦੀ ਹੋਇਆ ਕਰਦੀ ਸੀ ਜਿਸ ਕਰਕੇ ਇਸ ਪਿੰਡ ਨੂੰ ਮਹਿਤੋਆਣੀ ਕਿਹਾ ਜਾਣ ਲੱਗਾ ਹੌਲੀ ਹੌਲੀ ਇਸ ਦਾ … Read more