ਖੁਰਦਾਂ ਪਿੰਡ ਦਾ ਇਤਿਹਾਸ | Khurda Village History
ਖੁਰਦਾਂ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਖੁਰਦਾਂ, ਗੜ੍ਹਸ਼ੰਕਰ-ਬਲਾਚੌਰ ਸੜਕ ਤੋਂ 7 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 18 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਚਕਦਾਨਾ ਪਿੰਡ ਦੇ ਬਾਬਾ ਵਸਾਉ ਦਾ ਵਸਾਇਆ ਹੈ। ਉਸਦੇ ਤਿੰਨ ਲੜਕੇ ਮਿਲਖੀ, ਸਾਉਣ ਅਤੇ ਸੁੱਖਾਂ ਸਨ। ਮਿਲਖੀ ਪਿੰਡ ਦਾ ਮੁਖੀ ਬਣਿਆ। … Read more