ਪੈਲੀ ਪਿੰਡ ਦਾ ਇਤਿਹਾਸ | Paili Village History

ਪੈਲੀ ਪਿੰਡ ਦਾ ਇਤਿਹਾਸ | Paili Village History

ਪੈਲੀ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਪੈਲੀ, ਗੜ੍ਹਸ਼ੰਕਰ-ਨੂਰਪੁਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 19 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਵੀ ਮੁਸਲਮਾਨਾਂ ਦੁਆਰਾ ਸਤਾਏ ਹੋਏ ਲੋਕਾਂ ਦਾ ਵਸਾਇਆ ਹੋਇਆ ਹੈ। ਮੁਸਲਮਾਨਾਂ ਨਾਲ ਟੱਕਰ ਲੈਣ ਉਪਰੰਤ ਗੁਣਾਚੌਰ ਦੇ ਵਿਰਲ ਗੋਤ ਦੇ ਜੱਟ ਪਹਾੜਾਂ … Read more

ਸਹੂੰਗੜਾ ਪਿੰਡ ਦਾ ਇਤਿਹਾਸ | Sahungra Village History

ਸਹੂੰਗੜਾ ਪਿੰਡ ਦਾ ਇਤਿਹਾਸ | Sahungra Village History

ਸਹੂੰਗੜਾ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਸਹੂੰਗੜਾ, ਗੜ੍ਹਸ਼ੰਕਰ-ਬਲਾਚੌਰ ਸੜਕ ਤੋਂ 3 * ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਮੁਗਲ ਹਮਲਿਆਂ ਤੋਂ ਤੰਗ ਆ ਕੇ ਫਗਵਾੜੇ ਦੇ ਨੇੜੇ ਪਿੰਡ ਢੀਂਡਸਾ ਤੋਂ ਇੱਕ ਜ਼ਿਮੀਦਾਰ 1 ਨੇ ਇੱਧਰ ਪਹਾੜਾਂ ਵੱਲ ਆ ਕੇ ਇਹ ਪਿੰਡ … Read more

ਨਿਆਣਾ ਬੇਟ ਪਿੰਡ ਇਤਿਹਾਸ | Niana Bet Village History

ਨਿਆਣਾ ਬੇਟ ਪਿੰਡ ਇਤਿਹਾਸ | Niana Bet Village History

ਨਿਆਣਾ ਬੇਟ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਨਿਆਣਾ ਬੇਟ, ਬਲਾਚੌਰ – ਰੂਪ ਨਗਰ ਸੜਕ ਤੇ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 24 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਕਿਹਾ ਜਾਂਦਾ ਹੈ ਕਿ 17ਵੀਂ ਸਦੀ ਤੋਂ ਪਹਿਲਾਂ ਇਹ ਪਿੰਡ ਸਤਲੁਜ ਦਰਿਆ ਵਿੱਚ ਹੜ੍ਹ ਜਾਣ ਕਾਰਨ ਚਾਰ ਵਾਰ … Read more

ਘਮੌਰ ਪਿੰਡ ਦਾ ਇਤਿਹਾਸ | Ghamour Village History

ਘਮੌਰ ਪਿੰਡ ਦਾ ਇਤਿਹਾਸ | Ghamour Village History

ਘਮੌਰ ਸਥਿਤੀ: ਤਹਿਸੀਲ ਬਲਾਚੌਰ ਦਾ ਪਿੰਡ ਘਮੌਰ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 15 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਇਲਾਕੇ ਵਿੱਚ ਡਲੇਵਾਲੀਆ ਮਿਸਲ ਦਾ ਰਾਜ ਸੀ। ਮਿਸਲ ਦੇ ਸਰਦਾਰਾਂ ਦੇ ਵੱਖ-ਵੱਖ ਪਿੰਡਾਂ ਵਿੱਚ ਕਿਲ੍ਹੇ ਸਨ । ਜਿਵੇਂ ਮੰਢਿਆਣੀ, ਬਛੋੜੀ, ਸਿਆਣਾ ਆਦਿ ਜਿਹਨਾਂ ਉੱਤੇ … Read more

ਸਾਹਦੜਾ ਪਿੰਡ ਦਾ ਇਤਿਹਾਸ | Sahdara Village History

ਸਾਹਦੜਾ ਪਿੰਡ ਦਾ ਇਤਿਹਾਸ | Sahdara Village History

ਸਾਹਦੜਾ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਸਾਹਦੜਾ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 5 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 15 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ । ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਲੁੱਦੜ ਤੇ ਗਦੌੜ ਨਾਂ ਦੇ ਦੋ ਭਰਾਵਾਂ ਨੇ ਵਸਾਇਆ। ਪਿੰਡ ਦਾ ਨਾਂ ਸਾਹਦੜਾ ਇਸ ਕਰਕੇ ਪਿਆ ਕਿਉਂਕਿ ਇੱਥੋਂ ਦੇ ਬਜ਼ੁਰਗਾਂ ਦਾ … Read more

ਸੜੋਆ ਪਿੰਡ ਦਾ ਇਤਿਹਾਸ | Saroya Village History

ਸੜੋਆ ਪਿੰਡ ਦਾ ਇਤਿਹਾਸ | Saroya Village History

ਸੜੋਆ ਸਥਿਤੀ : ਤਹਿਸੀਲ ਬਲਾਚੋਰ ਦਾ ਪਿੰਡ ਸੜੋਆ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 13 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ 400 ਵਰ੍ਹੇ ਪਹਿਲੇ ਇਹ ਪਿੰਡ ਹਰਿਦਵਾਰ ਵਲੋਂ ਆਏ ਡੋਡ ਅਤੇ ਘੋੜੇਵਾਹ ਰਾਜਪੂਤ ਹਿੰਦੂਆਂ ਵਲੋਂ ਵਸਾਇਆ ਗਿਆ। ਔਰੰਗਜ਼ੇਬ ਦੇ ਸਮੇਂ ਹਿੰਦੂਆਂ ਨੂੰ ਜਬਰਨ ਮੁਸਲਮਾਨ ਬਣਾਇਆ … Read more

ਰੱਤੇਵਾਲ ਪਿੰਡ ਦਾ ਇਤਿਹਾਸ | Rattewal Village History

ਰੱਤੇਵਾਲ ਪਿੰਡ ਦਾ ਇਤਿਹਾਸ | Rattewal Village History

ਰੱਤੇਵਾਲ ਸਥਿਤੀ  : ਤਹਿਸੀਲ ਬਲਾਚੌਰ ਦਾ ਪਿੰਡ ਰੱਤੇਵਾਲ, ਬਲਾਚੌਰ – ਰੂਪ ਨਗਰ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਦੱਸਵੀਂ ਸਦੀ ਵਿੱਚ ਦਿੱਲੀ ਵਲੋਂ ਆਏ ਰੱਤਾ ਨਾਂ ਦੇ ਵਿਅਕਤੀ ਨੇ ਵਸਾਇਆ ਸੀ ਜਿਸਦੇ ਨਾਂ ‘ਤੇ ਪਿੰਡ ਦਾ … Read more

ਪੋਜੇਵਾਲ ਪਿੰਡ ਦਾ ਇਤਿਹਾਸ | Pojewal Village History

ਪੋਜੇਵਾਲ ਪਿੰਡ ਦਾ ਇਤਿਹਾਸ | Pojewal Village History

ਪੋਜੇਵਾਲ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਪੋਜੇਵਾਲ, ਗੜ੍ਹਸ਼ੰਕਰ – ਨੂਰਪੁਰ ਸੜਕ ਤੋਂ। ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 15 ਕਿਲੋਮੀਟਰ ਦੀ ਦੂਰੀ ਤੋਂ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ‘ਪੋਜਾ’ ਨਾਂ ਦੇ ਚੌਧਰੀ ਨੇ ਆਪਣੇ ਮਾਲ ਪਸ਼ੂ ਲਈ ਚਾਰੇ ਦੀ ਸਹੂਲਤ ਨੂੰ ਮੁੱਖ … Read more

ਬਛੌੜੀ ਪਿੰਡ ਦਾ ਇਤਿਹਾਸ | Bachhauri Village History

ਬਛੌੜੀ ਪਿੰਡ ਦਾ ਇਤਿਹਾਸ | Bachhauri Village History

ਬਛੌੜੀ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਬਛੌੜੀ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 12 ਕਿਲੋਮੀਟਰ ਦੂਰ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਲਗਭਗ ਇੱਕ ਹਜ਼ਾਰ ਸਾਲ ਪਹਿਲਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਧਰੇਟਾਂ ਦਾ ਨਿਵਾਸੀ ‘ਬੱਛ’ ਪੈਦਲ ਨੈਣਾ ਦੇਵੀ ਨੂੰ ਜਾਂਦਾ ਹੋਇਆ, ਸ਼ਿਵਾਲਕ ਦੀ ਧਾਰ ਦੇ … Read more

ਗੁੱਲਪੁਰ ਪਿੰਡ ਦਾ ਇਤਿਹਾਸ | Gulpur Village History

ਗੁੱਲਪੁਰ ਪਿੰਡ ਦਾ ਇਤਿਹਾਸ | Gulpur Village History

ਗੁੱਲਪੁਰ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਗੁੱਲਪੁਰ, ਗੜ੍ਹ ਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਲ ਨਵਾਂ ਸ਼ਹਿਰ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੱਜ ਤੋਂ ਪੰਜ ਸੌ ਸਾਲ ਪਹਿਲਾਂ ਇਹ ਪਿੰਡ ਨਾਲ ਲੱਗਦੇ ਪਿੰਡ ਕਰਾਵਰ ਦਾ ਹੀ ਹਿੱਸਾ ਸੀ । ਔਰੰਗਜ਼ੇਬ ਦੇ … Read more