ਠਠਿਆਲਾ ਢਾਹਾਂ ਪਿੰਡ ਦਾ ਇਤਿਹਾਸ | Thathiala Dhaha Village History
ਠਠਿਆਲਾ ਢਾਹਾਂ ਸਥਿਤੀ : ਤਹਿਸੀਲ ਬਲਾਚੌਰ ਦਾ ਪਿੰਡ ਠਠਿਆਲਾ ਢਾਹਾਂ, ਬਲਾਚੌਰ – ਰੂਪ ਨਗਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਪਿੰਡ ਵੱਸਣ ਤੋਂ ਪਹਿਲਾਂ ਇੱਥੇ ਮਰਾਸੀਆਂ ਦੇ ਘਰ ਸਨ ਅਤੇ ਉਹਨਾਂ ਦੇ ‘ਠੱਠੇ’ … Read more