ਮੱਲੂ ਪੋਤਾ ਪਿੰਡ ਦਾ ਇਤਿਹਾਸ | Mallu Pota Village History
ਮੱਲੂ ਪੋਤਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮੱਲੂਪੋਤਾ, ਬੰਗਾ-ਫਗਵਾੜਾ ਸੜਕ ਤੋਂ 1 ਕਿਲੋਮੀਟਰ ਦੂਰ ਹੈ ਅਤੇ ਰੇਲਵੇ ਸਟੇਸ਼ਨ ਮੱਲੂਪੋਤਾ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਲਗਭਗ ਸਵਾ ਚਾਰ ਸੌ ਸਾਲ ਪਹਿਲਾਂ ਬਾਂਗਰ ਇਲਾਕੇ ਦੇ ਵਾਸੀ ਮੱਲੂ ਨੇ ਵਸਾਇਆ। ਮੱਲੂ ਦਾ ਇੱਕ ਪੁੱਤਰ ਅਤੇ ਇੱਕ ਪੋਤਰਾ ਸੀ। ਪੁੱਤਰ ਦੀ ਮੌਤ ਜਵਾਨੀ ਵਿੱਚ … Read more