ਪਠਲਾਵਾ ਪਿੰਡ ਦਾ ਇਤਿਹਾਸ | Pathlawa Village History

ਪਠਲਾਵਾ ਪਿੰਡ ਦਾ ਇਤਿਹਾਸ | Pathlawa Village History

ਪਠਲਾਵਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਪਠਲਾਵਾ, ਬੰਗਾ-ਮੋਰਾਂਵਾਲਾ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਨਾਂ ਤਿੰਨ ਸੌ ਸਾਲ ਪਹਿਲਾਂ ਹਰੀਪੁਰ ਸੀ । ਹੱਟਾਂ ਵਾਲਾ ਖੂਹ ਜੋ ਅੱਜ ਵੀ ਪਿੰਡ ਵਿੱਚ ਮੌਜੂਦ ਹੈ, ਇਸ ਦੇ ਚਾਰੇ … Read more

ਢਾਹਾਂ ਪਿੰਡ ਦਾ ਇਤਿਹਾਸ | Dhahan Village History

ਢਾਹਾਂ ਪਿੰਡ ਦਾ ਇਤਿਹਾਸ | Dhahan Village History

ਢਾਹਾਂ ਸਥਿਤੀ : ਤਹਿਸੀਲ ਨਵਾ ਸ਼ਹਿਰ ਦਾ ਪਿੰਡ ਢਾਹਾਂ, ਬੰਗਾ-ਫਗਵਾੜਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਹਸ਼ਿਆਰਪੁਰ ਜ਼ਿਲ੍ਹੇ ਦੇ ਪਹਾੜੀ ਇਲਾਕੇ ਵਿੱਚ ਵੀ ਇੱਕ ਪਿੰਡ ਢਾਹਾਂ ਹੈ। ਤਕਰੀਬਨ ਢਾਈ ਸੌ ਸਾਲ ਪਹਿਲਾਂ ਉੱਥੋਂ ਕੁਝ ਲੋਕ ਇਸ ਪਿੰਡ ਵਾਲੀ ਜਗ੍ਹਾ ਤੇ ਆ ਕੇ ਵੱਸ … Read more

ਝੰਡੇਰ ਕਲਾਂ ਨੂੰਡੇਰ ਖੁਰਦ ਪਿੰਡ ਦਾ ਇਤਿਹਾਸ | Jhander Kalan Village History

ਝੰਡੇਰ ਕਲਾਂ ਨੂੰਡੇਰ ਖੁਰਦ ਪਿੰਡ ਦਾ ਇਤਿਹਾਸ | Jhander Kalan Village History

ਝੰਡੇਰ ਕਲਾਂ ਨੂੰਡੇਰ ਖੁਰਦ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਝੰਡੇਰ ਕਲਾਂ, ਬੰਗਾ-ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਝੰਡੇਰ ਕਲਾਂ ਅਤੇ ਖੁਰਦ ਨਾ ਦੇ ਦੋ ਪਿੰਡ ਮਾਝੇ ਵਿੱਚ ਵੀ ਮੌਜੂਦ ਦੱਸੇ ਜਾਂਦੇ ਹਨ। ਝੰਡੇਰ ਕਲਾਂ ਦੀ … Read more

ਚੇਤਾ ਪਿੰਡ ਦਾ ਇਤਿਹਾਸ | Cheta Village History

ਚੇਤਾ ਪਿੰਡ ਦਾ ਇਤਿਹਾਸ | Cheta Village History

ਚੇਤਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਚੇਤਾ, ਬੰਗਾ-ਬਹਿਰਾਮਪੁਰ ਸੜਕ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਚੇਤੂ ਨਾਂ ਦੇ ਮੁਸਲਮਾਨ ਗੁੱਜਰ ਨੇ ਵਸਾਇਆ ਸੀ। ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ਚੇਤੂ ਗੁੱਜਰ, ਬਾਬਾ ਰਮਜਾਨੀ ਅਤੇ ਉਹਨਾਂ ਦੇ ਲੜਕੇ ਪਾਕਿਸਤਾਨ … Read more

ਮੀਰਪੁਰ ਲੱਖਾ ਪਿੰਡ ਦਾ ਇਤਿਹਾਸ | Mirpur Lakha Village in Punjab

ਮੀਰਪੁਰ ਲੱਖਾ ਪਿੰਡ ਦਾ ਇਤਿਹਾਸ | Mirpur Lakha Village in Punjab

ਮੀਰਪੁਰ ਲੱਖਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਮੀਰਪੁਰ ਲੱਖਾ, ਫਿਲੌਰ-ਨਵਾਂ ਸ਼ਹਿਰ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕਿਸੇ ਮੀਰ ਮੁਸਲਮਾਨ ਨੇ ਵਸਾਇਆ ਸੀ ਜਿਸਦਾ ਨਾਂ ਲੱਖਾ ਸੀ। ਪਹਿਲਾਂ ਉਹ ਪਿੰਡ ਕਾਫੀ ਵੱਡਾ ਸੀ ਅਤੇ ਆਬਾਦੀ … Read more

ਊਧੋਵਾਲ ਪਿੰਡ ਦਾ ਇਤਿਹਾਸ | Udhowal Village History

ਊਧੋਵਾਲ ਪਿੰਡ ਦਾ ਇਤਿਹਾਸ | Udhowal Village History

ਊਧੋਵਾਲ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਉਧੋਵਾਲ, ਰਾਹੋਂ-ਚੰਡੀਗੜ੍ਹ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 5 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਲਗਭਗ ਸਾਢੇ ਚਾਰ ਸੌ ਸਾਲ ਪਹਿਲਾਂ ਰਾਹੋਂ ਤੋਂ ਆਏ ਦੋ ਰਾਜਪੂਤ ਭਰਾਵਾਂ ਉਧੇ ਖਾਂ ਅਤੇ ਫਤਿਹ ਖਾਂ ਨੇ ਵਸਾਇਆ। ਉਧੇ ਖਾਂ ਦੇ ਨਾਂ … Read more

ਗੜਪੁੜ ਪਿੰਡ ਦਾ ਇਤਿਹਾਸ | Garhpur Village History

ਗੜਪੁੜ ਪਿੰਡ ਦਾ ਇਤਿਹਾਸ | Garhpur Village History

ਗੜਪੁੜ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਗੜਪੁੜ, ਰਾਹੋ-ਫਿਲੌਰ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 12 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਉਂਣ ਵਾਲਾ ਸੁੱਚਾ ਨੰਦ ਔੜ ਦਾ ਵਸਨੀਕ ਸੀ ਜੋ ਇੱਥੋਂ ਅੱਧਾ ਕਿਲੋਮੀਟਰ ਦੂਰ ਹੈ। ਬੰਦਾ ਸਿੰਘ ਬਹਾਦਰ … Read more

ਭੰਗਲ ਕਲਾਂ ਪਿੰਡ ਦਾ ਇਤਿਹਾਸ | Bhangal Kalan Village History

ਭੰਗਲ ਕਲਾਂ ਪਿੰਡ ਦਾ ਇਤਿਹਾਸ | Bhangal Kalan Village History

ਭੰਗਲ ਕਲਾਂ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਭੰਗਲ ਕਲਾਂ, ਨਵਾਂ ਸ਼ਹਿਰ-ਚੰਡੀਗੜ੍ਹ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 3 ਕਿਲੋਮੀਟਰ ਦੂਰ ਹੈ ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦਾ ਬੱਝਿਆ ਹੈ। ਇੱਥੇ ਭੰਗੀ ਮਿਸਲ ਦੇ ਲੋਕ ਰਹਿੰਦੇ ਸਨ। ਇਹਨਾਂ ਦੇ ਨਾਂ ਤੇ ਪਹਿਲਾਂ … Read more

ਛੋਕਰਾਂ ਪਿੰਡ ਦਾ ਇਤਿਹਾਸ | Chhokran Village History

ਛੋਕਰਾਂ ਪਿੰਡ ਦਾ ਇਤਿਹਾਸ | Chhokran Village History

ਛੋਕਰਾਂ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਛੋਕਰਾਂ, ਨਵਾਂ ਸ਼ਹਿਰ ਰਾਹੋਂ ਸੜਕ ਤੋਂ। ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 2 ਕਿਲੋਮੀਟਰ ਦੂਰ ਹੈ ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਛੋਕਰ ਗੋਤ ਦੇ ਕੁਝ ਪਰਿਵਾਰਾਂ ਨੇ ਵਸਾਇਆ ਜਿਸ ਤੋਂ ਇਸ ਦਾ ਨਾਂ ਛੋਕਰ ਪੈ ਗਿਆ। ਪਿੰਡ ਵਿੱਚ ਛੋਕਰ ਅਤੇ ਰੰਧਾਵਾ ਦੋ ਗੋਤਾਂ ਦੇ … Read more

ਕਾਹਲੋਂ ਪਿੰਡ ਦਾ ਇਤਿਹਾਸ | Kahlon Village History

ਕਾਹਲੋਂ ਪਿੰਡ ਦਾ ਇਤਿਹਾਸ | Kahlon Village History

ਕਾਹਲੋਂ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਕਾਹਲੋਂ, ਰਾਹੋਂ-ਮਤਵਾੜਾ ਸੜਕ ਤੋਂ। ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਰਾਹੋਂ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਮੁਸਲਮਾਨਾਂ ਪਿੰਡ ਸੀ। ਚੂਹੜ ਅਤੇ ਮੌਲਾ ਦੋ ਮੁਸਲਮਾਨ ਭਰਾਵਾਂ ਨੇ ਮਿਲ ਕੇ ਇਹ ਪਿੰਡ ਵਸਾਇਆ। ਇਹ ਦੋਵੇਂ ਭਰਾ ਰਾਹੋਂ ਦੇ ਸਭ ਤੋਂ ਵੱਡੇ ਰਜਵਾੜੇ, ਅਬਦੁਲ … Read more