ਹਕੀਮਪੁਰ ਪਿੰਡ ਦਾ ਇਤਿਹਾਸ | Hakimpur Village History
ਹਕੀਮਪੁਰ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਹਕੀਮਪੁਰ, ਮੁਕੰਦਪੁਰ-ਫਗਵਾੜਾ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਬੰਗਾ ਤੋਂ 11 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਤਕਰੀਬਨ ਛੇ ਸੌ ਸਾਲ ਪਹਿਲਾਂ ਪਿੰਡ ਸ਼ੰਕਰ ਵਿੱਚ ਹਕੀਮਾਂ ਦਾ ਇੱਕ ਬਹੁਤ ਮਸ਼ਹੂਰ ਪਰਿਵਾਰ ਰਹਿੰਦਾ ਸੀ। ਕਿਸੇ ਕਾਰਨ ਚਾਚੇ ਭਤੀਜੇ ਦੀ ਅਣਬਨ ਹੋ ਗਈ ਅਤੇ ਇੱਕ ਪਰਿਵਾਰ … Read more