ਨੌਰਾ ਪਿੰਡ ਦਾ ਇਤਿਹਾਸ | Naura Village History
ਨੌਰਾ ਸਥਿਤੀ : ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਨੌਰਾ ਬੰਗਾ – ਗੜ੍ਹਸ਼ੰਕਰ ਸੜਕ ਤੇ ਬੰਗਾ ਰੇਲਵੇ ਸਟੇਸ਼ਨ ਤੋਂ 4 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਸੰਮਤ 1637 ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਠ ਕੇ ਆਇਆ ਅਜਾਇਬ ਖਾਂ ਇੱਥੇ ਆਬਾਦ ਹੋ ਗਿਆ ਅਤੇ ਇੱਥੇ ਦੇ ਵਸਿੰਦ ਮੱਥਣ ਕੌਮ ਨੂੰ ਆਪਣੀ ਤਾਕਤ … Read more