ਰਸੂਲਪੁਰ ਕਲਾਂ ਪਿੰਡ ਦਾ ਇਤਿਹਾਸ | Rasulpur Kalan Village History
ਰਸੂਲਪੁਰ ਕਲਾਂ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਰਸੂਲਪੁਰ ਕਲਾਂ, ਨਕੋਦਰ-ਕਪੂਰਥਲਾ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 16 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ 800 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਤਿੰਨ ਮੁਸਲਮਾਨ ਭਰਾ ਗੁਲਾਮ ਰਸੂਲ ਖਾਂ, ਆਵਾਣਾ ਅਤੇ ਸਹਿਮ ਇਸ ਜਗ੍ਹਾ ਤੇ ਆਏ/ਅਤੇ ਤਿੰਨਾ ਨੇ ਆਪਣੇ ਆਪਣੇ … Read more