ਹੁਸੈਨਪੁਰ ਪਿੰਡ ਦਾ ਇਤਿਹਾਸ | Hussainpur Village History
ਹੁਸੈਨਪੁਰ ਸਥਿਤੀ : ਤਹਿਸੀਲ ਨਕੋਦਰ ਦਾ ਪਿੰਡ ਹੁਸੈਨਪੁਰ, ਨਕੋਦਰ – ਫਗਵਾੜਾ ਸੜਕ ਤੋਂ। ਕਿਲੋਮੀਟਰ ਦੂਰ ਸਥਿਤ, ਰੇਲਵੇ ਸਟੇਸ਼ਨ ਨਕੋਦਰ ਤੋਂ ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ ਇਹ ਪਿੰਡ ਕੋਈ 250 ਸਾਲ ਪੁਰਾਣਾ ਹੈ। ਇਸ ਦਾ ਅਸਲ ਨਾਂ ਰਾਜਪੁਰਾ ਸੀ। ਇਹ ਤਿੰਨ ਵਾਰ ਉਜੜਿਆ ਤੇ ਤਿੰਨ ਵਾਰ ਵੱਸਿਆ। 1952 ਤੋਂ ਪਹਿਲਾਂ ਇਸ ਦਾ ਨਾਂ ਲਾਲ … Read more