ਭਟਨੂਰਾ ਲਬਾਣਾ ਪਿੰਡ ਦਾ ਇਤਿਹਾਸ | Bhatnoora Lubana Village History

ਭਟਨੂਰਾ ਲਬਾਣਾ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਭਟਨੂਰਾ ਲਭਾਣਾ, ਭੋਗਪੁਰ-ਭੁਲੱਥ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 5 ਕਿਲੋਮੀਟਰ ਦੂਰ ਸਥਿਤ ਹੈ। ਇਹ ਜਲੰਧਰ ਜਿਲ੍ਹੇ ਦਾ ਆਖਰੀ ਪਿੰਡ ਹੈ ਇਸੇ ਤੋਂ ਅੱਗੇ ਜਿਲ੍ਹਾ ਕਪੂਰਥਲਾ ਸ਼ੁਰੂ ਹੋ ਜਾਂਦਾ ਹੈ। ਨਾਲ ਹੀ ਪਿੰਡ ਭਟਨੂਰਾ (ਥੇਹ ਵਾਲਾ) ਜਿਲ੍ਹਾ ਕਪੂਰਥਲਾ ਵਿੱਚ ਹੈ। ਇਤਿਹਾਸਕ ਪਿਛੋਕੜ ਤੇ … Read more

ਲੱਧੇਵਾਲੀ (ਲਾਲੇਵਾਲੀ) ਪਿੰਡ ਦਾ ਇਤਿਹਾਸ | Ladhewali Village History

ਲੱਧੇਵਾਲੀ (ਲਾਲੇਵਾਲੀ) ਸਥਿਤੀ : ਇਹ ਪਿੰਡ ਲੱਧੇਵਾਲੀ ਜਲੰਧਰ ਸ਼ਹਿਰ ਵਿੱਚ ਸੰਮਿਲਤ ਹੋ ਚੁੱਕਾ ਹੈ। ਜਲੰਧਰ-ਹੁਸ਼ਿਆਰਪੁਰ ਸੜਕ ‘ਤੇ ਮੰਡੀ ਤੋਂ 2 ਕਿਲੋਮੀਟਰ ਲੱਧੇਵਾਲੀ ਦੇ ਨਾਂ ਨਾਲ ਮਸ਼ਹੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦੱਸਿਆ ਜਾਂਦਾ ਹੈ ਕਿ ਇਸ ਥਾਂ ਜਿਸ ਤੇ ਇਹ ਦੋਵੇਂ ਪਿੰਡ ਮੌਜੂਦ ਹਨ, ਕਦੇ ਦੋ ਮੁਸਲਮਾਨ ਭਰਾ, ਲੱਧਾ ਜੋ ਵੱਡਾ ਸੀ ਅਤੇ ਲਾਲਾ … Read more

ਬੁਟਰਾਂ ਪਿੰਡ ਦਾ ਇਤਿਹਾਸ | Buttaran Village History

ਬੁਟਰਾਂ ਪਿੰਡ ਦਾ ਇਤਿਹਾਸ | Buttaran Village History

ਬੁਟਰਾਂ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਬੁਟਰਾਂ, ਭੋਗਪੁਰ-ਭੁਲੱਥ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 6 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਦੇ ਦਸਣ ਮੁਤਾਬਕ ਇਹ ਪਿੰਡ ਕੋਈ 350 ਸਾਲ ਪਹਿਲਾਂ ਵਸਿਆ। ਸਭ ਤੋਂ ਪਹਿਲੇ ਅੰਮ੍ਰਿਤਸਰ ਜਿਲ੍ਹੇ ਦੇ ‘ਵਾਂ’ ਪਿੰਡ ਦੇ ਇੱਕ ਬਜ਼ੁਰਗ ਨੇ ਆ ਕੇ … Read more

ਘੋੜਾਬਾਹੀ ਪਿੰਡ ਦਾ ਇਤਿਹਾਸ | Gorabahi Village History

ਘੋੜਾਬਾਹੀ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਘੋੜਾਬਾਹੀ, ਭੋਗਪੁਰ-ਆਦਮਪੁਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੁੱਚਰੋਵਾਲ ਤੋਂ 1 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਪਿਛੋਕੜ ਬਾਰੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ ਇੱਕ ਮੁਸਲਮਾਨ ਜਗੀਰਦਾਰ ਸੀ ਜੋ ਬਹੁਤ ਸਾਰੀ ਜ਼ਮੀਨ ਦਾ ਮਾਲਕ ਸੀ। ਉਸਨੇ ਆਪਣੀ ਲੜਕੀ ਦਾ ਵਿਆਹ … Read more

ਜੰਡੀਰ ਪਿੰਡ ਦਾ ਇਤਿਹਾਸ | jandeer Village History

ਜੰਡੀਰ ਪਿੰਡ ਦਾ ਇਤਿਹਾਸ | jandeer Village History

ਜੰਡੀਰ ਸਥਿਤੀ : ਤਹਿਸੀਲ ਜਲੰਧਰ ਦਾ ਇਹ ਪਿੰਡ ਜੰਡੀਰ, ਭੋਗਪੁਰ- ਬੁੱਲੋਵਾਲ ਸੜਕ ਤੋਂ 1 ਕਿਲੋਮੀਟਰ ਅਤੇ ਭੋਗਪੁਰ ਤੋਂ 4 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਮੁਤਾਬਕ ਪਿੰਡ ਨੂੰ ਬਣਿਆ ਕੋਈ ਪੌਣੇ ਚਾਰ ਸਦੀਆਂ ਬੀਤ ਚੁੱਕੀਆਂ ਹਨ। ਪਿੰਡ ਬੰਨ੍ਹਣ ਵਾਲਾ ਪਹਾੜਾਂ ਵਿਚੋਂ ਆਇਆ ਜੈ ਰਾਮ ਨਾਂ ਦਾ ਬੰਦਾ ਸੀ। ਉਸ … Read more

ਲਾਧੜਾਂ ਪਿੰਡ ਦਾ ਇਤਿਹਾਸ | Ladhran Village History

ਲਾਧੜਾਂ ਪਿੰਡ ਦਾ ਇਤਿਹਾਸ | Ladhran Village History

ਲਾਧੜਾਂ ਸਥਿਤੀ : ਤਹਿਸੀਲ ਜਲੰਧਰ ਦਾ ਇਹ ਪਿੰਡ ਲਾਧੜਾਂ, ਭੋਗਪੁਰ-ਆਦਮਪੁਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 4 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਦੱਸਿਆ ਜਾਂਦਾ ਹੈ ਕਿ ਇੱਥੇ ਲੱਧਾ ਨਾਂ ਦਾ ਇੱਕ ਫਕੀਰ ਰਹਿੰਦਾ ਸੀ ਜਿਸ ਦੇ ਨਾਂ ਤੇ ਪਿੰਡ ਦਾ ਨਾਂ ‘ਲਾਧੜਾਂ’ ਪੈ ਗਿਆ । ਬਹੁਤੇ ਲੋਕ 1947 ਤੋਂ … Read more

ਮਾਧੋਪੁਰ ਪਿੰਡ ਦਾ ਇਤਿਹਾਸ | Madhopur Village History

ਮਾਧੋਪੁਰ ਪਿੰਡ ਦਾ ਇਤਿਹਾਸ | Madhopur Village History

ਮਾਧੋਪੁਰ ਸਥਿਤੀ : ਤਹਿਸੀਲ ਜਲੰਧਰ ਦਾ ਪਿੰਡ ਮਾਧੋਪੁਰ ਜਲੰਧਰ-ਪਠਾਨਕੋਟ ਸੜਕ ਤੋਂ ਲੰ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 3.5 ਕਿਲੋਮੀਟਰ ਦੀ ਦੂਰੀ ’ਤੇ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦੇ ਇਤਿਹਾਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇੱਕ ਪਿਓ ਪੁੱਤਰ ਮੇਘੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਬਾਪ ਦਾ ਨਾਂ ਸਹਿਗਾ … Read more

ਸਨੌਰਾ ਪਿੰਡ ਦਾ ਇਤਿਹਾਸ | Sanaura Village History

ਸਨੌਰਾ ਪਿੰਡ ਦਾ ਇਤਿਹਾਸ | Sanaura Village History

ਸਨੌਰਾ ਤਹਿਸੀਲ ਜਲੰਧਰ ਦਾ ਪਿੰਡ ਸਨੌਰਾ ਜਲੰਧਰ-ਪਠਾਨਕੋਟ ਸੜਕ ‘ਤੇ ਸਥਿਤ ਹੈ। ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 3 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਾਫੀ ਸਮਾਂ ਪਹਿਲਾਂ ਨਾਲ ਨਾਲ ਲਗਦੇ ਦੋ ਪਿੰਡ ਢੱਡਾ ਅਤੇ ਸਨੌਰਾ ਰਾਜਪੂਤਾਂ ਨੇ। ਵਸਾਏ ਸਨ। ਇਹਨਾ ਰਾਜਪੂਤਾਂ ਦਾ ਗੋਤ ‘ਸੋਰੜੇ’ ਸੀ ਜਿਸ ਤੋਂ ਹੋਲੀ ਹੋਲੀ ਇੱਕ ਦ ਨਾਂ ‘ਸਨੌਰਾ’ ਬਣ … Read more

ਕਾਲਾ ਬਕਰਾ ਪਿੰਡ ਦਾ ਇਤਿਹਾਸ | Kala Bakra Village History

ਕਾਲਾ ਬਕਰਾ ਪਿੰਡ ਦਾ ਇਤਿਹਾਸ | Kala Bakra Village History

ਕਾਲਾ ਬਕਰਾ ਓਸ ਦਿਨ ਨਾਮਲਸਮੁ ਸਥਿਤੀ :   ਤਹਿਸੀਲ ਜਲੰਧਰ ਦਾ ਪਿੰਡ ਕਾਲਾ ਬਕਰਾ ਜਲੰਧਰ-ਪਠਾਨਕੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਭੋਗਪੁਰ ਤੋਂ 4 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਤੇ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਪਿੰਡ ਕਾਲੇ ਖਾਂ ਨਾਮੀ ਰਾਜਪੂਤ ਨੇ ਬਹਿਰਾਮ ਤੋਂ ਆ ਕੇ ਵਸਾਇਆ ਸੀ। ਕੁਝ … Read more

ਖਰਲ ਕਲਾਂ ਪਿੰਡ ਦਾ ਇਤਿਹਾਸ | Kharal Kalan Village History

ਖਰਲ ਕਲਾਂ ਪਿੰਡ ਦਾ ਇਤਿਹਾਸ | Kharal Kalan Village History

ਖਰਲ ਕਲਾਂ ਸਥਿਤੀ : ਤਹਿਸੀਲ ਜਲੰਧਰ ਦਾ ਇਹ ਪਿੰਡ ਖਰਲ ਕਲਾਂ, ਜਲੰਧਰ-ਪਠਾਨਕੋਟ ਸੜਕ ਤੋਂ 1 ਕਿਲੋ ਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਚੋਲਾਗ ਤੋਂ 1 ਕਿਲੋਮੀਟਰ ਦੂਰ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਖਰਲ ਗੋਤ ਦੇ ਮੁਸਲਮਾਨਾਂ ਦਾ ਵਸਾਇਆ ਹੋਇਆ ਦੱਸਿਆ ਜਾਂਦਾ ਹੈ। ਇਹ ਮੁਸਲਮਾਨ ਦੋ ਭਰਾ ਸਨ ਵੱਡੇ ਦੇ ਨਾਂ ‘ਤੇ ਪਿੰਡ … Read more