ਚੀਕਣਾ ਪਿੰਡ ਦਾ ਇਤਿਹਾਸ | Chikna Village History

ਚੀਕਣਾ

ਚੀਕਣਾ ਪਿੰਡ ਦਾ ਇਤਿਹਾਸ | Chikna Village History

ਸਥਿਤੀ :

ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਚੀਕਣਾ, ਕੀਰਤਪੁਰ – ਬਿਲਾਸਪੁਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ ਤੋਂ 5 ਕਿਲੋਮੀਟਰ ਦੂਰ ਸਥਿਤ वै।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਵਿੱਚ ਥਾਂ ਥਾਂ ‘ਤੇ ਚੋਅ ਹਨ ਅਤੇ ਕਾਲ ਦੇ ਸਤਾਏ ਲੋਕ ਉਪਰਲੇ ਪਹਾੜੀ। ਇਲਾਕੇ ਤੋਂ ਇੱਥੇ ਆ ਕੇ ਇਹਨਾਂ ਚੋਆਂ ਦੇ ਕਿਨਾਰੇ ਵੱਸ ਗਏ। ਪਿੰਡ ਦੀ ਮਿੱਟੀ ਚੀਕਣੀ। ਹੋਣ ਕਰਕੇ ਪਿੰਡ ਦਾ ਨਾਂ ‘ਚੀਕਣਾ’ ਰੱਖਿਆ ਗਿਆ। ਪਿੰਡ ਵਿੱਚ ਸਾਰੀਆਂ ਜਾਤਾਂ ਵੀ ਰਲੀ ਮਿਲੀ ਆਬਾਦੀ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

 

Leave a Comment

error: Content is protected !!