ਝਿੰਜੜੀ
ਸਥਿਤੀ :
ਤਹਿਸੀਲ ਅਨੰਦਪੁਰ ਸਾਹਿਬ ਦਾ ਪਿੰਡ ਝਿੰਜੜੀ, ਰੂਪ ਨਗਰ – ਨੰਗਲ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਨਾਂ ਝਿੰਜੜੀ ਇਸ ਕਰਕੇ ਪਿਆ ਕਿ ਇੱਥੇ ਝਿੜੀਆਂ, ਢਠੇ, ਢਾਹੇ, ਟਿੱਬੇ ਅਤੇ ਉੱਚੀ ਨੀਵੀਂ ਥਾਂ ਹੈ। ਪਿੰਡ ਵਿੱਚ ਗੁੱਜਰ, ਸੈਣੀ, ਬ੍ਰਾਹਮਣ, ਰਾਜਪੂਤ, ਹਰੀਜਨ ਅਤੇ ਜੱਟ ਸਿੱਖ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ