ਪੋਜੇਵਾਲ ਪਿੰਡ ਦਾ ਇਤਿਹਾਸ | Pojewal Village History

ਪੋਜੇਵਾਲ

ਪੋਜੇਵਾਲ ਪਿੰਡ ਦਾ ਇਤਿਹਾਸ | Pojewal Village History

ਸਥਿਤੀ :

ਤਹਿਸੀਲ ਬਲਾਚੌਰ ਦਾ ਪਿੰਡ ਪੋਜੇਵਾਲ, ਗੜ੍ਹਸ਼ੰਕਰ – ਨੂਰਪੁਰ ਸੜਕ ਤੋਂ। ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 15 ਕਿਲੋਮੀਟਰ ਦੀ ਦੂਰੀ ਤੋਂ ਵੱਸਿਆ ਹੋਇਆ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪਹਿਲਾਂ ‘ਪੋਜਾ’ ਨਾਂ ਦੇ ਚੌਧਰੀ ਨੇ ਆਪਣੇ ਮਾਲ ਪਸ਼ੂ ਲਈ ਚਾਰੇ ਦੀ ਸਹੂਲਤ ਨੂੰ ਮੁੱਖ ਰੱਖ ਕੇ ਵਸਾਇਆ ਸੀ ਕਿਉਂਕਿ ਇਸ ਦੇ ਆਲੇ-ਦੁਆਲੇ ਬਰਸਾਤੀ ਚੋਅ ਸਨ ਜੋ ਹੁਣ ਵੀ ਹਨ। ਪੋਜਾ ਤੋਂ ਪਿੰਡ ਦਾ ਨਾਂ ਪੰਜਾਵਾਨ । ਪੈ ਗਿਆ। ਇੱਥੇ ਸਨਾਤਨ ਧਰਮ ਦਾ ਬਹੁਤ ਵੱਡਾ ਮੰਦਰ ਹੈ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!