ਮਾਧੋਪੁਰ
ਸਥਿਤੀ :
ਤਹਿਸੀਲ ਜਲੰਧਰ ਦਾ ਪਿੰਡ ਮਾਧੋਪੁਰ ਜਲੰਧਰ-ਪਠਾਨਕੋਟ ਸੜਕ ਤੋਂ ਲੰ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਭੋਗਪੁਰ ਤੋਂ 3.5 ਕਿਲੋਮੀਟਰ ਦੀ ਦੂਰੀ ’ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦੇ ਇਤਿਹਾਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇੱਕ ਪਿਓ ਪੁੱਤਰ ਮੇਘੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਸਨ । ਬਾਪ ਦਾ ਨਾਂ ਸਹਿਗਾ ਤੇ ਪੁੱਤਰ ਦਾ ਸੰਗਤੀਆ ਸੀ। ਇਹ ਦੋਵੇਂ ਨੇੜੇ ਦੇ ਪਿੰਡ ‘ਰਾਸਤਗੋ’ ਆ ਕੇ ਠਹਿਰੇ। ਲੋੜਾਂ ਪਰੀਆਂ ਲਾ ਹੋਣ ਕਰਕੇ ਉਹ ਇਸ ਬਰਾਨ ਇਲਾਕੇ ਵਿੱਚ ਘੁੰਮਦੇ ਘੁੰਮਦੇ ਆਪਣੇ ਲਾਣੇ ਪ ਗੰਗਰ ਸਮੇਤ ਇਸ ਇਲਾਕੇ ਦੀ ਹਰਿਆਲੀ ਤੇ ਅੱਮਲੇ ਘੁੰਮਦੇ ਮੁਖਪਣੇ ਇੱਥੇ ਹੀ ਕੌਮ ‘ਮਾਧੋ ਦੀ ਪਰੀ’ ਆਖਣਾ ਸ਼ੁਰੂ ਕਰ ਦਿੱਤਾ ਤੇ ਬਹੁਤ ਛੇਤੀ ਇਸ ਦਾ ਨਾਂ ਮਾਧੋਪਰ ਹੈ ਸਾਧੇ ਬਾਰੇ ਸੰਗਤੀਏ ਨੇ ਇਸ ਥਾਂ ਦੀ ਖੁਸ਼ੀ ਤੇ ਸ਼ਹਾਲ ਜ਼ਮੀਨ ਦੇਖ ਕੇ ਇੱਥੇ ਇਸ ਗਿਆ । ਬਾਬੇ ਸੰਗਤੀਏ ਨੇ ਆਪਣੀ ਵੱਡੀ ਉਮਰ ਵਿੱਚ ਇੱਕ ਦੋ ਹਲਟਾ ਖੂਹ 1800 ਈ ਵਿੱਚ ਲਾਇਆ ਜਿਸ ਦਾ ਪਾਣੀ ਦੁਰ ਦੇ ਪਿੰਡਾਂ ਤੱਕ ਸਿੰਜਾਈ ਲਈ ਵਰਤਿਆ ਜਾਂਦਾ ਸੀ। ਵਰਤਮਾਨ ਲੋਕ ਬਾਬੇ ਸੰਗਤੀਏ ਦੀ ਦਸਵੀਂ, ਗਿਆਰਵੀਂ ਪੀੜੀ ਵਿਚੋਂ ਹਨ ਅਤੇ ਬਹੁਤੇ ਲੋਕਾਂ ਦਾ ਗੋਤ ਵੀ ਬਾਬੇ ਸੰਗਤੀਏ ਵਾਲਾ ‘ਸੰਘ’ ਗੋਤ ਹੈ। ਹਰੀਜਨਾਂ ਦਾ ਇੱਕ ਘਰ ਜਿਸ ਦਾ ਮੋਹਰੀ ਪੰਜਾਬ ਸਿੰਘ ਸੀ ਜੋ ਪਿੰਡ ਬਸੀ (ਜਿਲ੍ਹਾ ਹੁਸ਼ਿਆਰਪੁਰ) ਤੋਂ 170 ਸਾਲ ਪਹਿਲਾ ਮਾਧੋਪੁਰ ਵਿੱਚ ਆ ਕੇ ਵਸਿਆ ਸੀ।
ਪਿੰਡ ਵਿੱਚ ਇੱਕ ਬਹੁਤ ਪੁਰਾਣਾ ਗੁਰਦੁਆਰਾ ਹੈ ਜੋ ਸਿੱਖ ਰਾਜ ਸਮੇਂ ਸਿੱਖਾਂ ਦਾ ਕਿਲ੍ਹਾ ਹੁੰਦਾ ਸੀ। ਪਿੰਡ ਵਿੱਚ ਹਰੀਜਨਾਂ ਦਾ ਵੀ ਬਹੁਤ ਸੋਹਣਾ ਗੁਰਦੁਆਰਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ