ਸੈਲਾ ਖੁਰਦ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਸੈਲਾ ਖੁਰਦ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸੈਲਾ ਖੁਰਦ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ ਸਵਾ ਤਿੰਨ ਸੌ ਸਾਲ ਪਹਿਲਾ, ਨੀਲਾ ਤੇ ਸੈਲਾ ਦੋ ਭਰਾਵਾਂ ਨੇ ਪਿੰਡ ‘ਨੀਲਾ ਸੈਲਾ’ ਵਸਾਇਆ ਜਿਸਦਾ ਨਾਂ ਹੁਣ ‘ਨੀਲਾ ਕਲਾਂ’ ਹੈ। ਕਿਸੇ ਗੱਲ ਤੇ ਦੋਹਾਂ ਭਰਾਵਾਂ ਦੀ ਅਣਬਨ ਹੋ ਗਈ ਅਤੇ ਛੋਟੇ * ਭਰਾ ਸੈਲਾ ਨੇ ਵੱਖਰਾ ਪਿੰਡ ‘ਸੈਲਾ ਖੁਰਦ` ਵਸਾਇਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ