ਝੰਡੂ ਕੇ ਪਿੰਡ ਦਾ ਇਤਿਹਾਸ | Jhandu Ke Village History

ਝੰਡੂ ਕੇ ਪਿੰਡ ਦਾ ਇਤਿਹਾਸ | Jhandu Ke Village History

ਝੰਡੂ ਕੇ *ਤਹਿਸੀਲ ਸਰਦੂਲਗੜ੍ਹ ਦਾ ਪਿੰਡ ਝੰਡ ਕੇ, ਮਾਨਸਾ – ਸਰਦੂਲਗੜ੍ਹ ਸੜਕ ਤੋਂ 4 ਕਿਲੋਮੀਟਰ ਦੂਰ ਤੇ ਮਾਨਸਾ ਰੇਲਵੇ ਸਟੇਸ਼ਨ ਤੋਂ 25 ਕਿਲੋਮੀਟਰ ਦੇ ਫਾਸਲੇ ਤੇ ਸਥਿਤ ਹੈ । ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੋਈ ਪੌਣੇ ਤਿੰਨ ਸੌ ਸਾਲ ਪਹਿਲੇ ਪਿੰਡ ‘ਬਨਾਲਾ’ ਤੋਂ ਆਏ ਦੋ ਮੌਕੇ ਭਰਾਵਾਂ ਝੰਡੂ ਤੇ ਕਨੂੰ ਨੇ ਬੰਨ੍ਹਿਆ। ਕਿਹਾ … Read more

ਝੰਡਾ ਕਲਾਂ ਪਿੰਡ ਦਾ ਇਤਿਹਾਸ | Jhanda Kalan Village History

ਝੰਡਾ ਕਲਾਂ ਪਿੰਡ ਦਾ ਇਤਿਹਾਸ | Jhanda Kalan Village History

ਝੰਡਾ ਕਲਾਂ ਸਥਿਤੀ : ਤਹਿਸੀਲ ਸਰਦੂਲਗੜ੍ਹ ਦਾ ਪਿੰਡ ਝੰਡਾ ਕਲਾਂ, ਮਾਨਸਾ – ਸਰਸਾ ਸੜਕ ਤੋਂ 1 ਕਿਲੋਮੀਟਰ ਹੈ ਤੇ ਰੇਲਵੇ ਸਟੇਸ਼ਨ ਸਿਰਸਾ ਤੋਂ 23 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪੰਜਾਬ ਹਰਿਆਣਾ ਦੀ ਹੱਦ ਤੇ ਸਥਿਤ ਇਹ ਪੰਜਾਬ ਦਾ ਬਹੁਤ ਪਛੜਿਆ ਹੋਇਆ ਪਿੰਡ ਹੈ। ਇਹ ਤਕਰੀਬਨ ਪੰਜ ਸੌ ਸਾਲ ਪੁਰਾਣਾ … Read more

ਬਛੋਆਣਾ ਪਿੰਡ ਦਾ ਇਤਿਹਾਸ | Bachhoana Village History

ਬਛੋਆਣਾ ਪਿੰਡ ਦਾ ਇਤਿਹਾਸ | Bachhoana Village History

ਬਛੋਆਣਾ ਸਥਿਤੀ : ਤਹਿਸੀਲ ਬੁੱਢਲਾਡਾ ਦਾ ਪਿੰਡ ਬਛੋਆਣਾ, ਬੁੱਢਲਾਡਾ – ਭਿੱਖੀ – ਸੁਨਾਮ ਸੜਕ ਤੋਂ 6 ਕਿਲੋਮੀਟਰ ‘ਤੇ ਬੁੱਢਲਾਡਾ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇੱਥੇ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਣਿਆ ਹੋਇਆ ਹੈ। ਇਹ ਗੁਰਦੁਆਰਾ ਇੱਕ ਜੰਗਲ ਵਿੱਚ ਹੈ। ਗੁਰੂ ਤੇਗ ਬਹਾਦਰ ਜੀ ਜਦੋਂ ਇਸ ਪਾਸੇ ਆਏ ਤਾਂ … Read more

ਬੀਰੋਕੇ ਕਲਾਂ ਪਿੰਡ ਦਾ ਇਤਿਹਾਸ | Biroke Kalan Village History

ਬੀਰੋਕੇ ਕਲਾਂ ਪਿੰਡ ਦਾ ਇਤਿਹਾਸ | Biroke Kalan Village History

ਬੀਰੋਕੇ ਕਲਾਂ ਸਥਿਤੀ : ਤਹਿਸੀਲ ਬੁੱਢਲਾਡਾ ਦਾ ਪਿੰਡ ਬੀਰੋਕੇ ਕਲਾਂ, ਬਰਨਾਲਾ – ਬੁੱਢਲਾਡਾ ਸੜਕ ਤੋਂ 8 ਕਿਲੋਮੀਟਰ ਦੂਰ ਤੇ ਬੁੱਢਲਾਡਾ-ਭਿੱਖੀ ਸੜਕ ਤੇ ਬੁੱਢਲਾਡਾ ਤੇ ਭਿੱਖੀ ਤੋਂ ਇੱਕੋ ਜਿਹੇ। ਫਾਸਲੇ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਦਾ ਮੁੱਢ ਇਸ ਦੇ ਨਾਲ ਵਾਲੇ ਪਿੰਡ ਦਲੇਵਾਂ ਤੋਂ ਬੱਝਿਆ ਅਤੇ ਪਿੰਡ ਦਾ ਨਾਂ ਪਰਿਵਾਰ ਦੇ … Read more

ਬੁੱਢਲਾਡਾ ਪਿੰਡ ਦਾ ਇਤਿਹਾਸ | Budhlada Village History

ਬੁੱਢਲਾਡਾ ਪਿੰਡ ਦਾ ਇਤਿਹਾਸ | Budhlada Village History

ਬੁੱਢਲਾਡਾ  ਸਥਿਤੀ : ਤਹਿਸੀਲ ਬੁੱਢਲਾਡਾ ਦਾ ਪਿੰਡ ਬੁੱਢਲਾਡਾ, ਬੁੱਢਲਾਡਾ – ਭੀਖੀ ਸੜਕ ਤੋਂ 1 ਕਿਲੋਮੀਟਰ ਤੇ ਹੁਣ ਬੁਢਲਾਡਾ ਸ਼ਹਿਰ ਵਿੱਚ ਮਿਲ ਗਿਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸਵਾ ਕੁ ਸੱਤ ਸੌ ਸਾਲ ਪਹਿਲਾਂ ਇਹ ਪਿੰਡ ਗੁੱਜਰ ਬਰਾਦਰੀ ਦੇ ਦੋ ਸਕੇ ਭਰਾਵਾਂ ਬੁੱਢਾ ਅਤੇ ਲਾਡਾ ਨੇ ਵਸਾਇਆ ਸੀ। ਉਦੋਂ ਇਹ ਜੰਗਲ ਹੁੰਦਾ ਸੀ। ਪਿੰਡ ਦਾ … Read more

ਗੋਬਿੰਦਪੁਰਾ ਪਿੰਡ ਦਾ ਇਤਿਹਾਸ | Gobindpura Village History

ਗੋਬਿੰਦਪੁਰਾ ਪਿੰਡ ਦਾ ਇਤਿਹਾਸ | Gobindpura Village History

ਗੋਬਿੰਦਪੁਰਾ ਸਥਿਤੀ : ਤਹਿਸੀਲ ਬੁਢਲਾਡਾ ਦਾ ਪਿੰਡ ਗੋਬਿੰਦਪੁਰਾ, ਬੁੱਢਲਾਡਾ – ਜਾਖਲ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਦਾਤੇਵਾਸ ਤੋਂ ਵੀ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है। ਇਤਿਹਾਸਕ ਪਿਛੋਕੜ : ਜ਼ਿਲ੍ਹਾ ਮਾਨਸੇ ਦੇ ਇਸ ਪਿੰਡ ਦੀ ਸਿੱਖ ਇਤਿਹਾਸ ਨਾਲ ਵਿਸ਼ੇਸ਼ ਸਾਂਝ ਹੈ ਕਿਉਂਕਿ ਇਸ ਪਿੰਡ ਨੂੰ ਨੌਵੇਂ ਤੇ ਦਸਵੇਂ ਪਾਤਸ਼ਾਹ ਦੀ ਚਰਣ ਧੂੜ ਪ੍ਰਾਪਤ … Read more

ਕੁਲਰੀਆਂ ਪਿੰਡ ਦਾ ਇਤਿਹਾਸ | Kulrian Village History

ਕੁਲਰੀਆਂ ਪਿੰਡ ਦਾ ਇਤਿਹਾਸ | Kulrian Village History

ਕੁਲਰੀਆਂ ਸਥਿਤੀ : ਬੁੱਢਲਾਡਾ ਤਹਿਸੀਲ ਦਾ ਪਿੰਡ ਕੁਲਰੀਆਂ, ਬੁੱਢਲਾਡਾ – ਜਾਖਲ ਸੜਕ ਤੋਂ 6 ਕਿਲੋਮੀਟਰ ਦੂਰ ਤੇ ਬਰੇਟਾ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ 650 ਸਾਲ ਪੁਰਾਣਾ ਹੈ। ਜਿਸ ਜਗ੍ਹਾਂ ਤੇ ਹੁਣ ਪਿੰਡ ਹੈ ਉਸ ਥਾਂ ਤੋਂ ਇੱਕ ਮੀਲ ਦੂਰ ਇੱਕ ਪਿੰਡ ਸੇਹਵਾਂ … Read more

ਕਿਸ਼ਨ ਗੜ੍ਹ ਪਿੰਡ ਦਾ ਇਤਿਹਾਸ | Kishan Garh Village History

ਕਿਸ਼ਨ ਗੜ੍ਹ ਪਿੰਡ ਦਾ ਇਤਿਹਾਸ | Kishan Garh Village History

ਕਿਸ਼ਨ ਗੜ੍ਹ ਸਥਿਤੀ :   ਤਹਿਸੀਲ ਬੁੱਢਲਾਡਾ ਦਾ ਪਿੰਡ ਕਿਸ਼ਨ ਗੜ੍ਹ, ਬੁੱਢਲਾਡਾ – ਜਾਖਲ ਸੜਕ ਤੋਂ 9 ਕਿਲੋਮੀਟਰ ਦੀ ਦੂਰੀ ‘ਤੇ ਅਤੇ ਬਰੇਟਾਂ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਸ ਪਿੰਡ ਨੂੰ ਅੱਜ ਕੱਲ੍ਹ ‘ਕਿਸ਼ਨਗੜ੍ਹ ਸੇਢਾ ਸਿੰਘ’ ਕਿਹਾ ਜਾਂਦਾ ਹੈ। ਇਸ ਪਿੰਡ ਦਾ ਨਾਂ ਕਿਸ਼ਨਗੜ੍ਹ, ਧਾਰਮਿਕ ਖਿਆਲਾਂ ਅਨੁਸਾਰ … Read more

ਬਹਾਦਰਪੁਰ ਪਿੰਡ ਦਾ ਇਤਿਹਾਸ | Bahadurpur Village History

ਬਹਾਦਰਪੁਰ ਪਿੰਡ ਦਾ ਇਤਿਹਾਸ | Bahadurpur Village History

ਬਹਾਦਰਪੁਰ ਸਥਿਤੀ : ਤਹਿਸੀਲ ਬੁੱਢਲਾਡਾ ਦਾ ਪਿੰਡ ਬਹਾਦਰਪੁਰ, ਬੁੱਢਲਾਡਾ – ਜਾਖਲ ਸੜਕ ਤੋਂ 1 ਕਿਲੋਮੀਟਰ ਦੂਰ ਤੇ ਰੇਲਵੇ ਸਟੇਸ਼ਲ ਬਰੇਟਾ ਤੋਂ 2 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਕੋਈ ਸਵਾ ਛੇ ਸੌ ਸਾਲ ਪਹਿਲਾਂ ਇੱਕ ਅਲੀਆ ਬਹਾਦਰ ਨਾਮੀ ਆਦਮੀ ਨੇ ਵਸਾਇਆ ਜੋ ਬਰੇਟਾ ਤੋਂ ਸ਼ਿਕਾਰ ਖੇਡਣ ਇਸ ਪਿੰਡ … Read more

ਮੰਡੇਰ ਪਿੰਡ ਦਾ ਇਤਿਹਾਸ | Mander Village History

ਮੰਡੇਰ ਪਿੰਡ ਦਾ ਇਤਿਹਾਸ | Mander Village History

ਮੰਡੇਰ ਸਥਿਤੀ : ਤਹਿਸੀਲ ਬੁੱਢਲਾਡਾ ਦਾ ਪਿੰਡ ਮੰਡੇਰ, ਬੁੱਢਲਾਡਾ ਜਾਖਲ ਸੜਕ ਤੋਂ 4 ਕਿਲੋਮੀਟਰ ਅਤੇ ਬਰੇਟਾ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਨੂੰ ਲਗਭਗ 300 ਸੌ ਸਾਲ ਪਹਿਲਾਂ ਮੰਡੇਰ ਗੋਤ ਦੇ ਇੱਕ ਵਿਅਕਤੀ ਨੇ ਵਸਾਇਆ। 1970 ਵਿੱਚ ਇਹ ਮਾਡਲ ਸਕੀਮ ਅਧੀਨ ਲਿਆਂਦਾ ਗਿਆ ਤੇ ਇਸ … Read more