ਪੱਕਾ ਕਲਾਂ ਪਿੰਡ ਦਾ ਇਤਿਹਾਸ | Pakka Kalan Village History
ਪੱਕਾ ਕਲਾਂ ਸਥਿਤੀ : ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਪੱਕਾ ਕਲਾਂ, ਬਠਿੰਡਾ – ਡੱਬਵਾਲੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸੰਗਤ ਤੋਂ 10 ਕਿਲੋਮੀਟਰ ਦੂਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਕਿਹਾ ਜਾਂਦਾ ਹੈ ਕਿ ਮੁਗਲ ਕਾਲ ਸਮੇਂ ਇੱਥੇ ਮੁਗਲਾਂ ਨੇ ਸੁਰੱਖਿਆ ਮੰਤਵਾਂ ਲਈ ਇੱਕ ਪੱਕੇ ਕਿਲ੍ਹੇ ਦੀ ਉਸਾਰੀ ਕੀਤੀ। ਹੌਲੀ-ਹੌਲੀ ਕਿਲ੍ਹੇ ਦੇ ਆਲੇ-ਦੁਆਲੇ … Read more