ਭਾਈ ਰੂਪਾ ਨਗਰ ਦਾ ਇਤਿਹਾਸ | Bhai Rupa Town History

ਭਾਈ ਰੂਪਾ ਨਗਰ ਦਾ ਇਤਿਹਾਸ | Bhai Rupa Town History

ਭਾਈ ਰੂਪਾ ਸਥਿਤੀ : ਤਹਿਸੀਲ ਰਾਮਪੁਰਾ ਫੂਲ ਦਾ ਪਿੰਡ ਭਾਈ ਰੂਪਾ ਰਾਮਪੁਰਾ ਫੂਲ ਤੋਂ 19 ਕਿਲੋਮੀਟਰ ਦੂਰ ਰਾਮਪੁਰਾ-ਸਲਾਬਤਪੁਰਾ ਸੜਕ ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਭਾਈ ਰੂਪਾ,7 ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦਾ ਸੇਵਕ ਸੀ ਜੋ ਕੋਲਾਨੀਆਂ ਪਿੰਡ ਦਾ ਰਹਿਣ ਵਾਲਾ ਸੀ। ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਉਸਨੂੰ … Read more

ਮਹਿਰਾਜ ਪਿੰਡ ਦਾ ਇਤਿਹਾਸ | Mehraj Village History

ਮਹਿਰਾਜ ਪਿੰਡ ਦਾ ਇਤਿਹਾਸ | Mehraj Village History

ਮਹਿਰਾਜ ਸਥਿਤੀ : ਮਹਿਰਾਜ, ਰਾਮਪੁਰਾ ਫੂਲ ਤੋਂ 6 ਕਿਲੋਮੀਟਰ ਦੱਖਣ ਵੱਲ ਅਤੇ ਬਠਿੰਡੇ ਤੋਂ ਉੱਤਰ ਵੱਲ 40 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਮਾਲਵੇ ਦੇ ਧੁਰ ਅੰਦਰ, ਬਠਿੰਡੇ ਜ਼ਿਲ੍ਹੇ ਦੇ 22 ਪਿੰਡਾਂ ਨੂੰ (ਬਾਹੀਆ) ਕਿਹਾ ਜਾਂਦਾ ਹੈ। ਇਹ 22 ਪਿੰਡ ਮਹਿਰਾਜ ‘ਚੋਂ ਬੱਝੇ ਸਨ ਪਰ ਇਸ ਤੋਂ ਬਾਅਦ ਇਹਨਾਂ ‘ਚੋਂ … Read more

ਜੇਠੂਕੇ ਪਿੰਡ ਦਾ ਇਤਿਹਾਸ | Jethuke Village History

ਜੇਠੂਕੇ ਪਿੰਡ ਦਾ ਇਤਿਹਾਸ | Jethuke Village History

ਜੇਠੂਕੇ ਸਥਿਤੀ : ਤਹਿਸੀਲ ਰਾਮਪੁਰਾ ਫੂਲ ਦਾ ਪਿੰਡ ਜੇਠੂਕੇ ਬਠਿੰਡਾ ਬਰਨਾਲਾ ਸੜਕ ਤੋਂ 2 ਕਿਲੋਮੀਟਰ ਦੂਰ ਹੈ, ਅੰਬਾਲਾ-ਬਠਿੰਡਾ ਰੇਲਵੇ ਲਾਈਨ ਤੇ ਰਾਮਪੁਰਾ ਫੂਲ ਤੋਂ 9 ਕਿਲੋਮੀਟਰ ਜੇਠੂਕੇ ਰੇਲਵੇ ਸਟੇਸ਼ਨ ਹੈ। ਜੇਠੂਕੇ ਪਿੰਡ ਦਾ ਇਤਿਹਾਸ ਕੋਈ ਸਵਾ ਤਿੰਨ ਸੌ ਸਾਲ ਪੁਰਾਣਾ ਹੈ। ਲੋਕਾਂ ਦੇ ਕਥਨ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਮੌੜ ਦੇ ਨਿਵਾਸੀ ਜੇਠੂ ਦੇ … Read more

ਬਾਲਿਆਂ ਵਾਲੀ ਪਿੰਡ ਦਾ ਇਤਿਹਾਸ | Balianwali Village History

ਬਾਲਿਆਂ ਵਾਲੀ ਪਿੰਡ ਦਾ ਇਤਿਹਾਸ | Balianwali Village History

ਬਾਲਿਆਂ ਵਾਲੀ ਸਥਿਤੀ : ਤਹਿਸੀਲ ਰਾਮਪੁਰਾ ਫੂਲ ਦਾ ਇਹ ਪਿੰਡ ਬਾਲਿਆਂ ਵਾਲੀ ਰਾਮਪੁਰਾ ਫੂਲ ਸੜਕ ਤੋਂ 6 ਕਿਲੋਮੀਟਰ ਤੇ ਲਹਿਰਾ ਮੁਹੱਬਤ ਤੋਂ 5 ਕਿਲੋਮੀਟਰ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਰਿਆਸਤ ਜੀਂਦ ਦਾ ਇੱਕ ਮਸ਼ਹੂਰ ਪਿੰਡ ਸੀ। ਇਸ ਦਾ ਇਤਿਹਾਸ ਕੋਈ 280 ਸਾਲ ਪੁਰਾਣਾ ਹੈ। ਪਿੰਡ ਦੇ ਕੁੱਝ ਬਜ਼ੁਰਗਾਂ ਦਾ ਵਿਚਾਰ ਹੈ ਕਿ … Read more

ਟਾਹਲਾ ਸਾਹਿਬ ਪਿੰਡ ਦਾ ਇਤਿਹਾਸ | Tahla Sahib Village History

ਟਾਹਲਾ ਸਾਹਿਬ ਪਿੰਡ ਦਾ ਇਤਿਹਾਸ | Tahla Sahib Village History

ਟਾਹਲਾ ਸਾਹਿਬ ਸਥਿਤੀ : ਜ਼ਿਲ੍ਹੇ ਬਠਿੰਡੇ ਦਾ ਸਭ ਤੋਂ ਛੋਟਾ ਪਿੰਡ ਟਾਹਲਾ ਸਾਹਿਬ ਮੌੜ-ਤਲਵੰਡੀ ਸਾਬੋ ਸੜਕ ਦੇ ਨੇੜੇ ਮੌੜ ਮੰਡੀ ਤੋਂ ਤਿੰਨ ਕਿਲੋਮੀਟਰ ਦੂਰ ਦੱਖਣ ਵੱਲ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਨੌਵੇਂ ‘ਗੁਰੂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਇੱਥੇ 1675 ਈਸਵੀ ਵਿੱਚ ਆਏ ਸਨ। ਉਨ੍ਹਾਂ ਨੇ ਟਾਹਲੀ ਦਾ ਦਾਤਣ ਕਰਕੇ ਜ਼ਮੀਨ ਵਿੱਚ … Read more

ਕੋਟ ਭਾਰਾ ਪਿੰਡ ਦਾ ਇਤਿਹਾਸ | Kot Bhara Village History

ਕੋਟ ਭਾਰਾ ਪਿੰਡ ਦਾ ਇਤਿਹਾਸ | Kot Bhara Village History

ਕੋਟ ਭਾਰਾ ਸਥਿਤੀ : ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਬਠਿੰਡਾ-ਮਾਨਸਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ‘ਕੋਟ ਫਤਿਹ’ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਸੋਹਲਵੀ ਸਦੀ ਦੇ ਅਖੀਰ ਤੇ ਸਤਾਰਵੀਂ ਸਦੀ ਦੇ ਸ਼ੁਰੂ ਵਿੱਚ ਬਣੇ ਇਸ ਪਿੰਡ ਦਾ ਨਾਂ ਇਸ ਵਿੱਚ ਰਹਿੰਦੇ ਇੱਕ ਬਜ਼ੁਰਗ ‘ਭਾਰਾ’ … Read more

ਰਾਜਗੜ੍ਹ ਕੁੱਬੇ ਪਿੰਡ ਦਾ ਇਤਿਹਾਸ | Rajgarh Kubbe Village History

ਰਾਜਗੜ੍ਹ ਕੁੱਬੇ ਪਿੰਡ ਦਾ ਇਤਿਹਾਸ | Rajgarh Kubbe Village History

ਰਾਜਗੜ੍ਹ ਕੁੱਬੇ ਸਥਿਤੀ : ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਰਾਜਗੜ੍ਹ ਕੁੱਬੇ ਬਠਿੰਡਾ-ਮਾਨਸਾ ਸੜਕ ਤੋਂ 5 ਕਿਲੋਮੀਟਰ ਤੇ ਰੇਲਵੇ ਸਟੇਸ਼ਨ ਮੌੜ ਤੋਂ ਵੀ 5 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है। ਇਤਿਹਾਸਕ ਪਿਛੋਕੜ ਤੇ ਮਹੱਤਤਾ : ਅੱਜ ਤੋਂ ਕੋਈ ਸਵਾ ਤਿੰਨ ਸੌ ਸਾਲ ਪਹਿਲਾਂ ਇਹ ਪਿੰਡ ਉਜੜ ਕੇ ਦੁਬਾਰਾ ਵਸਿਆ ਹੈ। ਇਸ ਪਿਡ ਨੂੰ ਕੁੱਬੇ ਨਾਂ … Read more

ਘੁੰਮਣ ਕਲਾਂ ਪਿੰਡ ਦਾ ਇਤਿਹਾਸ | Ghuman Kalan Village History

ਘੁੰਮਣ ਕਲਾਂ ਪਿੰਡ ਦਾ ਇਤਿਹਾਸ | Ghuman Kalan Village History

ਘੁੰਮਣ ਕਲਾਂ ਸਥਿਤੀ : ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਘੁੰਮਣ ਕਲਾਂ ਮੌੜ ਮੰਡੀ ਤੋਂ 5 ਕਿਲੋਮੀਟਰ ਦੂਰ ਮਾਨਸਾ ਵੱਲ ਨੂੰ ਬਠਿੰਡਾ-ਮਾਨਸਾ ਸੜਕ ‘ਤੇ ਅੱਧਾ ਕਿਲੋਮੀਟਰ ਦੀ ਲਿੰਕ ਸੜਕ ਨਾਲ ਜੁੜਿਆ ਹੋਇਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਘੁੰਮਣ ਗੋਤ ਦੇ ਲੋਕਾਂ ਦੀ ਵਸੋਂ ਬਹੁਤੀ ਹੋਣ ਕਰਕੇ ਪਿੰਡ ਦਾ ਨਾਂ ‘ਘੁੰਮਣ ਕਲਾਂ’ ਪਿਆ। ਪ੍ਰੰਤੂ ਅੱਜ ਕੱਲ੍ਹ … Read more

ਭਾਈ ਬਖਤੌਰ ਪਿੰਡ ਦਾ ਇਤਿਹਾਸ | Bhai Bakhtaur Village History

ਭਾਈ ਬਖਤੌਰ ਪਿੰਡ ਦਾ ਇਤਿਹਾਸ | Bhai Bakhtaur Village History

ਭਾਈ ਬਖਤੌਰ ਸਥਿਤੀ : ਤਹਿਸੀਲ ਤਲਵੰਡੀ ਸਾਬੋ ਦਾ ਇਹ ਪਿੰਡ ਭਾਈ ਬਖਤੌਰ ਬਠਿੰਡਾ ਮਾਨਸਾ ਸੜਕ ਤੇ ਮਾਈਸਰ ਖਾਨਾ ਤੋਂ 2 ਕਿਲੋਮੀਟਰ ਤੇ ਮੌੜ ਮੰਡੀ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਇਹ ਪਿੰਡ ਤਕਰੀਬਨ ਸਾਢੇ ਪੰਜ ਸੌ ਸਾਲ ਪਹਿਲਾਂ ਬਾਬਾ ਬਖਤੌਰ ਨੇ ਵਸਾਇਆ ਸੀ ਜਿਸ ਕਰਕੇ ਪਿੰਡ ਦਾ ਨਾਂ … Read more

ਨਾਮਾਂ ਪਿੰਡ ਦਾ ਇਤਿਹਾਸ | Nawan Pind Village History

ਨਾਮਾਂ ਪਿੰਡ ਦਾ ਇਤਿਹਾਸ | Nawan Pind Village History

ਨਾਮਾਂ ਸਥਿਤੀ : ਤਲਵੰਡੀ ਸਾਬੋ ਤੋਂ ਇਹ ਪਿੰਡ ਨਾਮਾਂ ਸਿਰਫ 15 ਕਿਲੋਮੀਟਰ ਤੇ ਸਥਿਤ ਹੈ। ਇਹ ਪਿੰਡ ਹੁਣ ਰਾਮਾ ਮੰਡੀ ਦੇ ਨਾਲ ਹੀ ਮਿਲ ਗਿਆ ਹੈ। ਇਤਿਹਾਸਕ ਪਿਛੋਕੜ ਤੇ ਮਹੱਤਤਾ : ਪਿੰਡ ਦੇ ਬਜ਼ੁਰਗਾਂ ਮੁਤਾਬਿਕ ਇਹ ਪਿੰਡ 350 ਸਾਲ ਪਹਿਲਾਂ ਨਾਮਾ ਨਾਂ ਦੇ ਜੱਟ ਜੋ ਗੋਤ ਦਾ ਸਿੱਧੂ ਸੀ ਤੇ ਮਲਕਾਣੇ ਦਾ ਵਾਸੀ ਸੀ, ਨੇ … Read more